Official_Balwant_khehra

Official_Balwant_khehra Our mission is to empower all brands, both big and small, to responsibly manufacture products. No matter where you are at in your business we are

In 2019, source Khehrashop.com was founded as a bridge between latest fashion brands and garment factories.

✍️ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ✍️ਪਰ ਜਿੰਦਗੀ ਜਿਉਣ ਦਾ ਅੰਦਾਜ ਜਰੂਰ ਬਦਲ ਜਾਂਦਾ ✍️
08/04/2020

✍️ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀਂ ਜਾਂਦਾ
✍️ਪਰ ਜਿੰਦਗੀ ਜਿਉਣ ਦਾ ਅੰਦਾਜ ਜਰੂਰ ਬਦਲ ਜਾਂਦਾ ✍️

ਇਹ ਖੇਡ ਸਾਰੀ ਤਕਦੀਰਾਂ ਦੀ,👆👆ਕਿਤੇ ਮਖ਼ਮਲ ਰੁੱਲਦੇ ਫਿਰਦੇ ਨੇ, ਕਿਤੇ ਕੀਮਤ ਪੈਂਦੀ ਲੀਰਾਂ ਦੀ।👍💙
07/04/2020

ਇਹ ਖੇਡ ਸਾਰੀ ਤਕਦੀਰਾਂ ਦੀ,👆👆
ਕਿਤੇ ਮਖ਼ਮਲ ਰੁੱਲਦੇ ਫਿਰਦੇ ਨੇ,
ਕਿਤੇ ਕੀਮਤ ਪੈਂਦੀ ਲੀਰਾਂ ਦੀ।👍💙

04/02/2020

          ਸੀਨੇ ਨਾਲ ਲਗਿਆ, ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
13/11/2019

ਸੀਨੇ ਨਾਲ ਲਗਿਆ, ਦਿਲ ਨਾ ਮੇਰਾ ਹੋ ਸਕਿਆ,
ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।

12/11/2019

Pyramid Elante Chandigarh
10/02/2019

Pyramid Elante Chandigarh

ਹੱਸਦੇ ਚੇਹਰੇ ਤੋ ਭੁਲੇਖਾ ਨਾ ਖਾ ਜਾਈ ਅਾਪਾ ਕੋਈ ਬੁਹਤੇ ਚੰਗੇ ਬੰਦੇ ਨੀ..
20/01/2019

ਹੱਸਦੇ ਚੇਹਰੇ ਤੋ ਭੁਲੇਖਾ ਨਾ ਖਾ ਜਾਈ
ਅਾਪਾ ਕੋਈ ਬੁਹਤੇ ਚੰਗੇ ਬੰਦੇ ਨੀ..

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
19/01/2019

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

Address

Tarn Taran
143117

Alerts

Be the first to know and let us send you an email when Official_Balwant_khehra posts news and promotions. Your email address will not be used for any other purpose, and you can unsubscribe at any time.

Share