Markfed Store, D.C. Complex, Tarn Taran

Markfed Store, D.C. Complex, Tarn Taran Markfed Grocery Store

Jai Ganesha Dewa jai Ganesha..
30/08/2022

Jai Ganesha Dewa jai Ganesha..

02/07/2022
26/01/2022
ਤਰਨ ਤਾਰਨ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਦਾ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਐੱਮ. ਡੀ. ਮਾਰਕਫੈੱਡ ਸ੍ਰੀ ਵਰੁਣ ਰੂਜ਼ਮ ਵੱਲੋਂ ਦਾਣਾ ਮੰਡੀ ਤਰਨ ਤਾਰਨ ਦ...
23/04/2021

ਤਰਨ ਤਾਰਨ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਦਾ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਐੱਮ. ਡੀ. ਮਾਰਕਫੈੱਡ ਸ੍ਰੀ ਵਰੁਣ ਰੂਜ਼ਮ ਵੱਲੋਂ ਦਾਣਾ ਮੰਡੀ ਤਰਨ ਤਾਰਨ ਦਾ ਦੌਰਾ
ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੋਈ 309371 ਮੀਟਿਰਕ ਟਨ ਕਣਕ ਦੀ ਆਮਦ-ਡਿਪਟੀ ਕਮਿਸ਼ਨਰ
ਤਰਨ ਤਾਰਨ, 23 ਅਪ੍ਰੈਲ :
ਐੱਮ. ਡੀ. ਮਾਰਕਫੈੱਡ ਸ੍ਰੀ ਵਰੁਣ ਰੂਜ਼ਮ ਵਲੋਂ ਜਿਲ੍ਹੇ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਦਾਣਾ ਮੰਡੀ ਤਰਨ ਤਾਰਨ ਦਾ ਦੌਰਾ ਕੀਤਾ ਗਿਆ।ਇਸ ਮੌਕੇ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਉਹਨਾਂ ਨਾਲ ਸਨ।
ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਸਮੇਂ ਸਿਰ ਉਹਨਾਂ ਫਸਲ ਦੀ ਖਰੀਦ ਕੀਤੀ ਜਾ ਸਕੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੰਡੀਆਂ ਵਿੱਚ ਹੱਥ ਧੋਣ ਲਈ ਪਾਣੀ, ਸੈਨੇਟਾਈਜ਼ਰ ਅਤੇ ਮਾਸਕ ਆਦਿ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਇਸ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਮੰਡੀਆਂ ਵਿੱਚ ਬਾਰਦਾਨੇ ਦੀ ਉਪਲੱਬਧਤਾ, ਕਣਕ ਦੀ ਚੁਕਾਈ ਅਤੇ ਅਦਾਇਗੀ ਸਬੰਧੀ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਉਹਨਾਂ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵਿੱਚ ਤੇਜ਼ੀ ਲਈ ਸਬੰਧਿਤ ਅਧਿਕਾਰੀਆਂ ਨੰੁ ਆਦੇਸ਼ ਦਿੱਤੇ ਤਾਂ ਜੋ ਮੰਡੀਆਂ ਵਿੱਚ ਜ਼ਿਆਦਾ ਭੀੜ ਨਾ ਹੋਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ 95 ਖਰੀਦ ਕੇਂਦਰਾਂ ‘ਤੇ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ ਹੈ। ਉਹਨਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 309371 ਮੀਟਿਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 277487 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਰੀਦ ਕੀਤੀ ਗਈ ਫਸਲ ਦੀ ਅਦਾਇਗੀ ਸਮੇਂ ਸਿਰ ਕਰਨ ਲਈ ਖਰੀਦ ਏਜੰਸੀਆਂ ਨੂੰ ਆਦੇਸ਼ ਦਿੱਤੇ ਗਏ ਹਨ।

23/04/2021

ਰੁੱਖ ਸਾਨੂ ਆਕਸੀਜਨ ਪ੍ਰਦਾਨ ਕਰਕੇ, ਹਵਾ ਦੀ ਗੁਣਵਤਾ ਵਿੱਚ ਸੁਧਾਰ, ਜਲਵਾਯੂ ਸੁਵਿਧਾ, ਪਾਣੀ ਦੀ ਰਾਖੀ, ਮਿੱਟੀ ਦੀ ਰੱਖਿਆ, ਅਤੇ ਜੰਗਲੀ ਜੀਵਣ ਦਾ ਸਮਰਥਨ ਕਰਕੇ ਆਪਣੇ ਵਾਤਾਵਰਣ ਵਿੱਚ ਯੋਗਦਾਨ ਪਾਉਂਦੇ ਹਨ. ਪ੍ਰਕਾਸ਼ ਸੰਸ਼ੋਧਨ ਦੀ ਪ੍ਰਕਿਰਿਆ ਦੇ ਦੌਰਾਨ, ਰੁੱਖ ਕਾਰਬਨ ਡਾਈਆਕਸਾਈਡ ਲੈਂਦੇ ਹਨ ਅਤੇ ਆਕਸੀਜਨ ਪੈਦਾ ਕਰਦੇ ਹਨ ਜੋ ਅਸੀਂ ਸਾਹ ਲੈਂਦੇ ਹਾਂ
ਰੁੱਖ ਬਹੁਤ ਜ਼ਰੂਰੀ ਹਨ. ਗ੍ਰਹਿ ਦੇ ਸਭ ਤੋਂ ਵੱਡੇ ਪੌਦੇ ਹੋਣ ਦੇ ਨਾਤੇ, ਉਹ ਸਾਨੂੰ ਆਕਸੀਜਨ ਦਿੰਦੇ ਹਨ, ਕਾਰਬਨ ਸਟੋਰ ਕਰਦੇ ਹਨ, ਮਿੱਟੀ ਨੂੰ ਸਥਿਰ ਕਰਦੇ ਹਨ ਅਤੇ ਵਿਸ਼ਵ ਦੇ ਜੰਗਲੀ ਜੀਵਣ ਨੂੰ ਜੀਵਨ ਪ੍ਰਦਾਨ ਕਰਦੇ ਹਨ. ਉਹ ਸਾਨੂੰ ਸਾਧਨ ਅਤੇ ਪਨਾਹ ਲਈ ਸਮੱਗਰੀ ਵੀ ਪ੍ਰਦਾਨ ਕਰਦੇ ਹਨ।

ਇਹ ਭਾਰਤ ਵਿਚ ਸਬ ਤੋਂ ਵੱਧ ਆਕਸੀਜਨ ਪੈਦਾ ਕਰਨ ਵਾਲੇ ਕੁਝ ਰੁੱਖਾਂ ਦੀ ਸੂਚੀ ਹੈ!

ਪੀਪਲ ਟ੍ਰੀ. ਬੋਟੈਨੀਕਲ ਨਾਮ: ਫਿਕਸ ਰਿਆਲਿਓਸਾ. ...
ਬਨੀਅਨ ਟ੍ਰੀ. ਬੋਟੈਨੀਕਲ ਨਾਮ: ਫਿਕਸ ਬੇਂਘਲੇਨਸਿਸ. ...
ਨਿੰਮ ਦੇ ਦਰੱਖਤ. ਬੋਟੈਨੀਕਲ ਨਾਮ: ਅਜ਼ੀਦਿਰਛਟਾ ਇੰਡੀਕਾ. ...
ਅਸ਼ੋਕ ਦਾ ਰੁੱਖ. ਬੋਟੈਨੀਕਲ ਨਾਮ: ਸਾਰਕਾ ਅਸੋਕਾ. ...
ਅਰਜੁਨ ਟ੍ਰੀ. ਬੋਟੈਨੀਕਲ ਨਾਮ: ਟਰਮੀਨਲ ਅਰਜੁਨ. ...
ਕਰੀ ਦਾ ਰੁੱਖ. ...
ਸਪਤਾਪਾਰਨੀ। ...
ਜਾਮੁਨ.

  DC Complex Tarn Taran.
30/05/2020

DC Complex Tarn Taran.

Buy fresh, hygienic and good products  for your home from local market.   Sale Centres and booths are available all over...
22/05/2020

Buy fresh, hygienic and good products for your home from local market. Sale Centres and booths are available all over in Punjab. Support .

22/05/2020

We are available till 6.00 PM in all working days.

13/11/2019

Extracted from high quality soybeans, SOHNA's Soybean oil is low absorbing in nature. It is great for cooking and makes your food tasty.

To purchase SOHNA Products, please follow the options given below:
- Download the SOHNA Markfed App (deliveries in Tricity only)
Android Users: www.bit.ly/2YY2IK7
IOS Users: www.apple.co/2IlFTKn
- To purchase Online visit:
Bigbasket: www.bit.ly/2IhQG8B
Amazon: www.amzn.to/2D5Rytt
- Walk into our Markfed Bazaars located in Chandigarh, Jalandhar, Amritsar & Ludhiana
For more information, log on to our website: www.markfedpunjab.com and for Business-related Queries, Call 9779438164
Extracted from high-quality soybeans, SOHNA's Soybean oil is low absorbing in nature. It is great for cooking and makes your food tasty.

21/09/2019

Full of flavourful goodness and enriching taste, SOHNA's Kali Mirch is an unadulterated spice. Use it for good health and a punch of great taste in your dishes.

19/09/2019

SOHNA sugar is one of the purest and carefully made sugar. Experience refined sweetness with SOHNA sugar.

To purchase SOHNA Products, please follow the options given below:
- Download the SOHNA Markfed App (deliveries in Tricity only)
Android Users: www.bit.ly/2YY2IK7
IOS Users: www.apple.co/2IlFTKn
- To purchase Online visit:
Bigbasket: www.bit.ly/2IhQG8B
Amazon: www.amzn.to/2D5Rytt
- Walk into our Markfed Bazaars located in Chandigarh, Jalandhar, Amritsar & Ludhiana
For more information, log on to our website: www.markfedpunjab.com and for Business-related Queries, Call 9779438164

Address

NH-54, District Administration Complex, Ground Floor
Tarn Taran
143401

Opening Hours

Monday 10am - 6pm
Tuesday 10am - 6pm
Wednesday 10am - 6pm
Thursday 10am - 6pm
Friday 10am - 6pm

Telephone

+919888333526

Alerts

Be the first to know and let us send you an email when Markfed Store, D.C. Complex, Tarn Taran posts news and promotions. Your email address will not be used for any other purpose, and you can unsubscribe at any time.

Contact The Business

Send a message to Markfed Store, D.C. Complex, Tarn Taran:

Share