BAJWA KALAN

BAJWA KALAN Contact information, map and directions, contact form, opening hours, services, ratings, photos, videos and announcements from BAJWA KALAN, Shopping & retail, NH-71, Shahkot.

ਧੰਨ ਧੰਨ ਬਾਬਾ ਸੁਖਚੈਨ ਦਾਸ ਜੀ ਦੇ ਦਰਬਾਰ ਤੇ ਨਤਮਸਤਕ ਹੋਏ ਗੋਲਡਨ ਸਟਾਰ ਮਲਕੀਤ ਸਿੰਘ
21/02/2026

ਧੰਨ ਧੰਨ ਬਾਬਾ ਸੁਖਚੈਨ ਦਾਸ ਜੀ ਦੇ ਦਰਬਾਰ ਤੇ ਨਤਮਸਤਕ ਹੋਏ ਗੋਲਡਨ ਸਟਾਰ ਮਲਕੀਤ ਸਿੰਘ

ਸਵਾਸਾ ਦੀ ਪੂੰਜੀ ਪੂਰੀ ਕਰ ਕੇ ਗੁਰੂ ਦੇ ਚਰਨਾਂ ਚ ਜਾ ਵਿਰਾਜੇ ਸਰਦਾਰ ਸੋਹਣ ਸਿੰਘ ਸੂਬੇਦਾਰ ਜੀ
20/01/2026

ਸਵਾਸਾ ਦੀ ਪੂੰਜੀ ਪੂਰੀ ਕਰ ਕੇ ਗੁਰੂ ਦੇ ਚਰਨਾਂ ਚ ਜਾ ਵਿਰਾਜੇ
ਸਰਦਾਰ ਸੋਹਣ ਸਿੰਘ ਸੂਬੇਦਾਰ ਜੀ

🌹🏵️ (ਸਤਿ ਸ਼੍ਰੀ ਅਕਾਲ ਜੀ),🌹🏵️🥳🎉ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ! ਆਉਣ ਵਾਲੇ ਦਿਨ ਤੁਹਾਡੇ ਘਰ ਖੁਸ਼ਹਾਲੀ, ਉਮੀਦ , ਚੰਗੀ...
01/01/2026

🌹🏵️ (ਸਤਿ ਸ਼੍ਰੀ ਅਕਾਲ ਜੀ),🌹🏵️🥳🎉
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ! ਆਉਣ ਵਾਲੇ ਦਿਨ ਤੁਹਾਡੇ ਘਰ ਖੁਸ਼ਹਾਲੀ, ਉਮੀਦ , ਚੰਗੀ ਸਹਿਤ ਅਤੇ ਚੰਗੇ ਮੌਕਿਆਂ ਦੇ ਸੰਦੇਸ਼ ਲੈ ਕੇ ਆਉਣ! ਅਤੇ ਆਓ ਇਸ ਨਵੇ ਸਾਲ ਤੇ ਇਕ- ਦੂਜੇ ਦੇ ਪੁਰਾਣੇ ਗਿਲੇ - ਸ਼ਿਕਵੇ ਭੁੱਕ ਕੇ ਇਕ ਦੂਜੇ ਦੇ ਹਰ ਸੁੱਖ -ਦੁਁਖ ਵਿੱਚ ਹਾਜਰ ਹੋਈਏ ||| ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਇਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ!

28/11/2025

ਹਰ ਮੁਲਕ ਦੀ ਤਰੱਕੀ ਅਤੇ ਵਜੂਦ ਦੋ ਥੰਮਾਂ ਤੇ ਖੜਾ ਹੁੰਦਾ। ਇੱਕ ਸਿੱਖਿਆ ਅਤੇ ਦੂਜਾ ਧਰਮ।
ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਵਾਲੀ ਜੰਗ ਪੰਜਾਬ ਨੇ ਜਿੱਤ ਕੇ ਪੰਜਾਬ ਦੀ ਸਿੱਖਿਆ ਬਚਾ ਲਈ। ਇਹ ਸੱਚੀਂ ਬਹੁਤ ਵੱਡੀ ਜਿੱਤ ਐ। ਸੋ ਸਾਰੇ ਪੰਜਾਬ ਨੁੰ ਇਹ ਮੈਦਾਨ ਫਤਿਹ ਕਰਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਪਰ ਹਜੇ ਜੰਗ ਖ਼ਤਮ ਨਹੀਂ ਹੋਈ। ਕਿਉਂਕਿ ਧਰਮ ਦੀ ਰੱਖਿਆ ਵਾਲੀ ਜੰਗ ਹਜੇ ਜਿੱਤੀ ਨਹੀਂ ਸੋ ਸਾਨੂੰ ਲੋੜ ਐ ਸਰਦਾਰ ਗੁਰਜੀਤ ਸਿੰਘ ਖਾਲਸਾ ਜੀ ਦੇ ਮੋਰਚੇ ਤੇ ਜਾ ਕੇ ਉਹਨਾ ਦਾ ਸਾਥ ਦੇਣ ਲਈ ਤਾਂ ਜੋ ਬੇਅਦਬੀਆਂ ਕਰਨ ਵਾਲ਼ੇ ਦੋਸ਼ੀਆਂ ਲਈ ਵੀ ਕੋਈ ਸਖਤ ਸਜਾ ਬਣਾਈ ਜਾਵੇ ਜਿਸਦਾ ਫੈਂਸਲਾ ਸਾਲਾਂ ਤੱਕ ਨਾ ਉਡੀਕਣਾ ਪਵੇ।
ਇਸੇ ਲਈ Resham Singh Bajwa ਦਾ ਇਹ ਗੀਤ, ਗੀਤ ਨਹੀਂ ਬਲਕਿ ਇੱਕ ਸੁਨੇਹਾ ਐ ਜੋ ਤੂਹਾਨੂੰ ਸਭ ਨੂੰ ਸੁਣਨ ਅਤੇ ਸ਼ੇਅਰ ਕਰਨ ਦੀ ਲੋੜ ਐ।

07/11/2025

ਪਿੰਡ ਬਾਜਵਾ ਕਲਾ ਦੇ ਜਾਣੀ ਕਿ ਆਪਣੇ ਹੀ ਪਿੰਡ ਦੇ ਗੀਤਕਾਰ Resham Bajwa ਦਾ ਗੀਤ "ਅਸਲੀ ਪੰਜਾਬ" ਜ਼ਰੂਰ ਸੁਣਿਓ ਅਤੇ ਚੰਗਾ ਲੱਗਿਆ ਤਾਂ ਸ਼ੇਅਰ ਵੀ ਕਰਨਾ।

05/11/2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
,
ਪਿੰਡ ਬਾਜਵਾ ਕਲਾਂ ਵਲ਼ੋਂ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ।

01/11/2025
30/10/2025

ਬਾਜਵਾ ਕਲਾਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਐ ਕਿ ਕੱਲ ਨੂੰ ਜਾਣੀ ਕਿ 31 ਅਕਤੂਬਰ ਨੂੰ ਸਵੇਰੇ ਚਾਰ ਵਜੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਤੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਪੰਜ ਪ੍ਰਭਾਤਫੇਰੀਆਂ ਚੋਂ ਪਹਿਲੀ ਪ੍ਰਭਾਤਫੇਰੀ ਕੱਢੀ ਜਾਵੇਗੀ।
ਸੋ ਸਭ ਨੇ ਪ੍ਰਭਾਤਫੇਰੀ ਚ ਜ਼ਰੂਰ ਸ਼ਾਮਿਲ ਹੋਣਾ।

ਪਿੰਡ ਬਾਜਵਾ ਕਲਾਂ ਦੇ ਨੌਜਵਾਨ ਵੀਰਾਂ ਨੇ ਸਮੇਂ ਦੇ ਹਲਾਤਾਂ ਨੂੰ ਦੇਖਦੇ ਹੋਏ ਚੜਦੀ ਉਮਰ ਦੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਅਤੇ ਖੇਡਾਂ ਚ ਰ...
21/09/2025

ਪਿੰਡ ਬਾਜਵਾ ਕਲਾਂ ਦੇ ਨੌਜਵਾਨ ਵੀਰਾਂ ਨੇ ਸਮੇਂ ਦੇ ਹਲਾਤਾਂ ਨੂੰ ਦੇਖਦੇ ਹੋਏ ਚੜਦੀ ਉਮਰ ਦੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਅਤੇ ਖੇਡਾਂ ਚ ਰੁਚੀ ਵਧਾਉਣ ਲਈ ਜੋ ਉਪਰਾਲਾ ਕੀਤਾ ਹੈ ਉਸ ਮਿਹਨਤ ਤੇ ਉਪਰਾਲੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ।
ਸੋ ਪਿੰਡ ਵਾਸੀਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨੂੰ ਰੋਜ ਗਰਾਊਂਡ ਚ ਭੇਜਿਆ ਕਰੋ ,ਤਾਂ ਜੋ ਕੋਸਿਸ ਕਰਨ ਵਾਲੇ ਨੌਜਵਾਨਾਂ ਜਜ਼ਬਾ ਕਾਇਮ ਰਹੇ ਅਤੇ ਬੱਚਿਆ ਨੂੰ ਵੀ ਸੇਧ ਦਿੱਤੀ ਜਾ ਸਕੇ।
ਬਹੁਤ ਧੰਨਵਾਦ ।

18/09/2025

ਮੇਰੇ ਪਿੰਡ ਦੇ ਮੁੰਡਿਆਂ ਨੇ ਬਹੁਤ ਚੰਗੇ ਕੰਮ ਦੀ ਸੁਰੂਆਤ ਕੀਤੀ ,ਰੱਬ ਇਹਨਾਂ ਦੀਆਂ ਲੰਬੀਆਂ ਉਮਰਾਂ ਕਰੇ।
ਜਿਥੇ ਅਸੀ ਸਾਰੇ ਛੋਟੀ ਉਮਰ ਦੇ ਬੱਚਿਆਂ ਦੇ ਭਵਿੱਖ ਵਲੋਂ ਚਿੰਤਿਤ ਹਾਂ ਉਥੇ ਇਹ ਵੀਰਾਂ ਨੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਕ ਹੱਲ ਲੱਭ ਲਿਆ । ਸੋ ਆਪਾਂ ਸਾਰੇ ਇਹਨਾਂ ਦਾ ਸਾਥ ਦੇਈਏ।
ਧੰਨਵਾਦ ਵੀਰੋ।🙏🙏🙏

https://youtu.be/R12Jtos9rHg?si=BJjfzPnBpltVtxBhਸਤਿ ਸ਼੍ਰੀ ਆਕਾਲ ਦੋਸਤੋ,   ਅੱਜ ਇੱਕ ਵਾਰ ਫੇਰ *Noor Records* ਤੇ ਲਏ ਕੇ ਹਾਜਿਰ ਹਾ...
24/07/2025

https://youtu.be/R12Jtos9rHg?si=BJjfzPnBpltVtxBh
ਸਤਿ ਸ਼੍ਰੀ ਆਕਾਲ ਦੋਸਤੋ,
ਅੱਜ ਇੱਕ ਵਾਰ ਫੇਰ *Noor Records* ਤੇ ਲਏ ਕੇ ਹਾਜਿਰ ਹਾਂ *Returns Of The Day* ਜਿਸਨੂੰ ਅਵਾਜ ਦਿੱਤੀ ਹੈ ਜਲੰਧਰ ਦੂਰਦਰਸ਼ਨ ਅਤੇ ਆਕਾਸ਼ਵਾਣੀ ਜਲੰਧਰ ਰੇਡੀਓ ਦੀ ਸ਼ਾਨ *Gagandeep Sondhi* ਜੀ ਨੇ ਅਤੇ Editing ਕੀਤੀ ਐ ਅਨਮੋਲ ਪੰਜਾਬੀ ਰੇਡੀਓ ਅਤੇ ਦੇਸੀ ਰੇਡੀਓ ਜੰਕਸ਼ਨ ਦੇ ਬਹੁਤ ਹੀ ਦਮਦਾਰ ਐਂਕਰ *Nanak Nagi* ਜੀ ਨੇ। ਸੋ ਉਮੀਦ ਐ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਮੇਰੀ ਜਾਣੀ ਕਿ ਆਪਣੇ *Raj Bajwa* ਦੀ ਲਿਖਤ ਨੁੰ ਪਸੰਦ ਕਰੋਗੇ। ਧੰਨਵਾਦ ਜੀ।
Hello Friends,
Today, once again, I am here on *Noor Records* with *Returns Of The Day* which has been voiced by *Gagandeep Sondhi*, the great personality of Jalandhar Doordarshan and Akashvani Jalandhar Radio, and edited by *Nanak Nagi*, the very nice anchor of Anmol Punjabi Radio and Desi Radio Junction. So, I hope that like every time, this time too, you will like the writing of your *Raj Bajwa*.
Please listen to it once and if you like it, share it.

Address

NH-71
Shahkot
144702

Website

Alerts

Be the first to know and let us send you an email when BAJWA KALAN posts news and promotions. Your email address will not be used for any other purpose, and you can unsubscribe at any time.

Share