G Luck Music

G Luck Music If You Listen to Punjabi Music, you already know us and yes we love you too...
for trade any enq...0

29/09/2025

ਰਾਜਵੀਰ ਜਵੰਦੇ ਵੀਰ ਲਈ ਆਓ ਸਾਰੇ ਰਲ ਕੇ ਕਰੀਏ ਅਰਦਾਸ ਕਿ ਸਾਡਾ ਵੀਰ ਜਲਦ ਫੇਰ ਹੱਸਦਾ ਗਾਉਂਦਾ ਸਭ ਨੂੰ ਨਚਾਉਂਦਾ ਨਜ਼ਰ ਆਵੇ

https://youtu.be/9OvTE-RygzY?si=YYeLdI2znjmQe9hBਲਓ ਜੀ ਹਾਜ਼ਰ ਹਾਂ ਦੋ ਪਿਆਰੀਆਂ ਆਵਾਜ਼ਾਂ ਸ਼ਮਸ਼ੇਰ ਚੀਨਾ ਅਤੇ ਕੌਰ ਗਗਨ ਦੇ ਗਾਏ ਗੀਤ ਨ...
24/06/2025

https://youtu.be/9OvTE-RygzY?si=YYeLdI2znjmQe9hB

ਲਓ ਜੀ ਹਾਜ਼ਰ ਹਾਂ ਦੋ ਪਿਆਰੀਆਂ ਆਵਾਜ਼ਾਂ ਸ਼ਮਸ਼ੇਰ ਚੀਨਾ ਅਤੇ ਕੌਰ ਗਗਨ ਦੇ ਗਾਏ ਗੀਤ ਨਾਲ। ਜਿਸ ਨੂੰ ਲਿਖਿਆ ਹੈ ਵੀਰ ਜਤਿੰਦਰ ਸਿੱਧੂ ਮੁਦਕੀ ਮਨੀਲਾ ਨੇ। ਉਮੀਦ ਕਰਦੇ ਹਾਂ ਪਹਿਲਾਂ ਵਾਂਗ ਪਿਆਰ ਬਖਸ਼ੋਗੇ

+91 83600 00567 Contact For Live Show✌Create Reel Here :-https://www.instagram.com/reels/audio/1887022758751350/🎧 Song Credits :- ☞ Title ...

https://youtu.be/aAS2YKqPPw0ਲਓ ਜੀ ਆਪ ਦੀ ਕਚਹਿਰੀ ਵਿੱਚ ਸਵਰਗਵਾਸੀ ਨਛੱਤਰ ਛੱਤਾ ਜੀ ਧੀ" ਹਰਮਨ ਛੱਤਾ" ਆਪਣਾ ਨਵਾਂ ਗੀਤ "ਈਗੋ ਮਾਰਦੀ "ਲੈ ਕ...
15/02/2025

https://youtu.be/aAS2YKqPPw0
ਲਓ ਜੀ ਆਪ ਦੀ ਕਚਹਿਰੀ ਵਿੱਚ ਸਵਰਗਵਾਸੀ ਨਛੱਤਰ ਛੱਤਾ ਜੀ ਧੀ" ਹਰਮਨ ਛੱਤਾ" ਆਪਣਾ ਨਵਾਂ ਗੀਤ "ਈਗੋ ਮਾਰਦੀ "ਲੈ ਕੇ ਹਾਜ਼ਰ ਹੈ ਉਮੀਦ ਕਰਦੇ ਹਾਂ ਪਹਿਲਾਂ ਵਾਂਗ ਪਿਆਰ ਬਖਸ਼ੋਗੇ।
https://rb.gy/330vne

ਇਸ ਲਿੰਕ ਤੇ ਇੰਸਟਾਗਰਾਮ ਤੇ ਆਪਣੀ ਰੀਲ ਬਣਾ ਕੇ ਜਰੂਰ ਪਾਇਓ ਜੀ ਉਸਦਾ ਲਿੰਕ ਮੈਨੂੰ ਜਰੂਰ ਭੇਜਿਓ ਜੀ।

91 8360000567For more info & live New Punjabi Songs I Ego Mardi Harman Chhatta | Jatinder Sidhu Mudki Latest Punjabi Songs 2025instagram reel link-; ...

ਮਿਲਦੇ ਹਾਂ ਜੀ ਹਰਮਨ ਛੱਤਾ ਦੇ ਨਵੇਂ ਗਾਣੇ ਨਾਲ ਸ਼ਨੀਵਾਰ ਸਵੇਰੇ 10 ਵਜੇ
13/02/2025

ਮਿਲਦੇ ਹਾਂ ਜੀ ਹਰਮਨ ਛੱਤਾ ਦੇ ਨਵੇਂ ਗਾਣੇ ਨਾਲ ਸ਼ਨੀਵਾਰ ਸਵੇਰੇ 10 ਵਜੇ

24 ਨੂੰ  3 ਵਜੇ ਸ਼ਾਮ
22/11/2024

24 ਨੂੰ 3 ਵਜੇ ਸ਼ਾਮ

Will soon New track Good time Bad time

https://youtu.be/SDFvkLw4w3kਸਾਰਿਆਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ,ਆਓ ਸਾਰੇ ਰਲ ਕੇ ਬਾਬੇ ਨਾ...
15/11/2024

https://youtu.be/SDFvkLw4w3k
ਸਾਰਿਆਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ,ਆਓ ਸਾਰੇ ਰਲ ਕੇ ਬਾਬੇ ਨਾਨਕ ਦਾ ਸ਼ੁਕਰਾਨਾ ਕਰੀਏ।

+91 8360000567For more info & live ਹੇ ਸੱਚੇ ਪਾਤਸ਼ਾਹ ਇਹ ਗੀਤ ਲਿਖਣ ਵੇਲੇ , ਗਾਉਣ ਵੇਲੇ ,ਵੀਡੀਓ ਬਣਾਉਣ ਵੇਲੇ ਸੱਚੇ ਪਾਤਸ਼ਾਹ ਤੁਹਾਡੇ ਬੱਚਿਆਂ ਕੋਲੋਂ ਅਨੇਕਾ.....

Address

NEAR MAHAVEER CHOWK, SANGRUR
Sangrur

Telephone

+919878641804

Website

Alerts

Be the first to know and let us send you an email when G Luck Music posts news and promotions. Your email address will not be used for any other purpose, and you can unsubscribe at any time.

Contact The Business

Send a message to G Luck Music:

Share