Muktsar Market

Muktsar Market Official page Of the Muktsar Market App. Download Link :- https://play.google.com/store/apps/detail

ਇੰਦਰਜੀਤ ਸਿੰਘ ਜ਼ੀਰਾ ਦੀ ਮੋਤ ਦਾ ਬੇਹੱਦ ਦੁੱਖ ਹੈ ਲੇਕਿਨ Covid Protocol ਸਿਰਫ ਆਮ ਇੰਸਾਨ ਵਾਸਤੇ ਕਿਓਂ ?ਦੂਰ ਤੱਕ ਦੇਖ ਲਓ …ਬੰਦੇ ਤੇ ਬੰਦਾ ਚ...
12/05/2021

ਇੰਦਰਜੀਤ ਸਿੰਘ ਜ਼ੀਰਾ ਦੀ ਮੋਤ ਦਾ ਬੇਹੱਦ ਦੁੱਖ ਹੈ ਲੇਕਿਨ Covid Protocol ਸਿਰਫ ਆਮ ਇੰਸਾਨ ਵਾਸਤੇ ਕਿਓਂ ?

ਦੂਰ ਤੱਕ ਦੇਖ ਲਓ …ਬੰਦੇ ਤੇ ਬੰਦਾ ਚੱੜਿਆ ਪਿਆ !

05/05/2021

ਆਮ ਲੋਕਾਂ ਦਾ ਬਣੇਗਾ ਕੀ ?
ਸਰਕਾਰ ਨੇ ਪਤਾ ਨਹੀਂ 'ਜ਼ਰੂਰੀ' ਅਤੇ 'ਗੈਰ ਜ਼ਰੂਰੀ' ਦੁਕਾਨਾਂ ਦੀ ਲਿਸਟ ਕਿਵੇਂ ਬਣਾਈ ਹੈ ਕਿ ਕਿਤਾਬਾਂ ਕਾਪੀਆਂ 'ਗੈਰ ਜ਼ਰੂਰੀ' ਸਾਮਾਨ ਦਾ ਹਿਸਾ ਬਣ ਗਈਆਂ ਹਨ ਅਤੇ ਸ਼ਰਾਬ ਦੇ ਠੇਕੇ 'ਜ਼ਰੂਰੀ ਸਾਮਾਨ' ਦਾ ਹਿਸਾ!
Baltej Pannu

03/05/2021
19/03/2021

ਪੰਜਾਬ ਚ ਸਕੂਲ ਕਾਲਜ 31 ਮਾਰਚ ਤੱਕ ਬੰਦ ।
ਕੀ ਮੁਕੰਮਲ Lockdown ਵੀ ਲੱਗ ਸਕਦਾ ਹੈ ?

17/03/2021

SYSTEM...🤫

17/03/2021

ਪੰਜਾਬ ਵਿਚ ਕੈਂਸਰ ਦੇ ਅੰਕੜੇ ਬੇਹੱਦ ਡਰਾਉਣੇ ਹਨ ਜਿਨ੍ਹਾਂ ਵੱਲ ਸਿਆਸੀ ਧਿਰਾਂ ਦਾ ਕੋਈ ਧਿਆਨ ਨਹੀਂ!
ਪੰਜਾਬ ਵਿਚ ਹਰ ਘੰਟੇ 3 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ ਜੋ ਕਿ ਹਰ ਰੋਜ਼ ਦਾ ਅੰਕੜਾ 64 ਮੌਤਾਂ ਹੈ!
ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਬਰਨਾਲਾ ਜ਼ਿਲ੍ਹਿਆਂ ਨੂੰ ਕੈਂਸਰ ਨੇ ਆਪਣੀ ਲਪੇਟ ਵਿਚ ਬੁਰੀ ਤਰ੍ਹਾਂ ਜਕੜ ਲਿਆ ਹੈ!
ਪੰਜਾਬ ਵਿਚ ਹਰ ਰੋਜ਼ 105 ਨਵੇਂ ਕੇਸ ਕੈਂਸਰ ਦੇ ਆ ਰਹੇ ਹਨ ਅਤੇ ਬੀਤੇ 7 ਸਾਲਾਂ ਦੌਰਾਨ ਪੰਜਾਬ ਨੇ 1 ਲੱਖ 45 ਹਜ਼ਾਰ ਜਾਨਾਂ ਲਈਆਂ ਹਨ ਅਤੇ ਇਸੇ ਸਮੇਂ ਵਿਚ 2 ਲੱਖ 52 ਹਜ਼ਾਰ ਕੈਂਸਰ ਦੇ ਕੇਸ ਸਾਹਮਣੇ ਆਏ!
ਬਠਿੰਡਾ ਤੋਂ ਬੀਕਾਨੇਰ ਨੂੰ ਜਾਂਦੀ ਕੈਂਸਰ ਟਰੇਨ ਦੀ ਕੀਹਨੂੰ ਭੁੱਲ ਹੈ ਪਰ ਸਿਆਸੀ ਪਾਰਟੀਆਂ ਪਿੱਛੇ ਮਰਨ ਮਰਾਉਣ ਤੱਕ ਜਾਂਦੇ ਲੋਕਾਂ ਨੂੰ ਇਸ ਮਾਰੂ ਬਿਮਾਰੀ ਦਾ ਇਲਾਜ਼ ਕਰਾਉਣ ਲਈ ਦੂਜੇ ਸੂਬਿਆਂ ਵਿਚ ਜਾਣਾ ਪੈਂਦਾ ਹੈ!!!!
ਜਾਣਕਾਰੀ ਸਰੋਤ ਧੰਨਵਾਦ ਸਹਿਤ ਪੰਜਾਬੀ ਟ੍ਰਿਬਿਊਨ
Baltej Pannu

22/05/2020

ਮੁਕਤਸਰ ਹੋਇਆ ਕਰੋਨਾ ਮੁਕਤ
ਸ਼ੁਕਰ ਤੇਰਾ ਦਾਤਿਆ ।

Wedding Cards & Boxes are also available at VICKY SWEETS, SADAR BAZAR, MUKTSAR.
19/08/2017

Wedding Cards & Boxes are also available at VICKY SWEETS, SADAR BAZAR, MUKTSAR.

GYM TIPS  #1 WHY WARM UPs ARE IMPORTANT ?ONLY on MUKTSAR MARKET APP.DOWNLOAD NOW.
17/08/2017

GYM TIPS #1 WHY WARM UPs ARE IMPORTANT ?
ONLY on MUKTSAR MARKET APP.
DOWNLOAD NOW.

HAPPY INDEPENDENCE DAY...!!!!SURYA GYM , BANK ROAD , MUKTSAR.
15/08/2017

HAPPY INDEPENDENCE DAY...!!!!
SURYA GYM , BANK ROAD , MUKTSAR.

HAPPY INDEPENDENCE DAY...!!!D.K. JEWELLERS, BANK ROAD , MUKTSAR.
15/08/2017

HAPPY INDEPENDENCE DAY...!!!
D.K. JEWELLERS, BANK ROAD , MUKTSAR.

SPECIAL FESTIVAL SWEETS "RABRI BARFI" AVAILABLE at "VICKY SWEETS" Sadar Bazar, MUKTSAR.
14/08/2017

SPECIAL FESTIVAL SWEETS "RABRI BARFI" AVAILABLE at "VICKY SWEETS" Sadar Bazar, MUKTSAR.

Address

Muktsar
152026

Telephone

7696250805

Website

Alerts

Be the first to know and let us send you an email when Muktsar Market posts news and promotions. Your email address will not be used for any other purpose, and you can unsubscribe at any time.

Contact The Business

Send a message to Muktsar Market:

Share