Ramuwala

Ramuwala Ramuwalia

13/09/2017
Ustad Kuldeep Manak
17/11/2014

Ustad Kuldeep Manak

03/09/2014

ਮੁੰਡਿਆਂ ਨਾਲ ਹਮੇਸ਼ਾਂ aidha ਕਿਉਂ ਹੁੰਦਾ ਹੈ...

1.ਜੇਕਰ ਕੁੜੀ ਜਿਆਦਾ ਗੱਲਾਂ ਕਰੇ ਤਾਂ "ਕਿੰਨੀਆਂ
ਮਿੱਠੀਆਂ ਗੱਲਾਂ ਕਰਦੀ ਹੈ"
ਜੇਕਰ ਮੁੰਡਾ ਕਰੇ ਤਾਂ* "ਕਿੰਨਾ ਦਿਮਾਗ਼ ਖਾਂਦਾ ਹੈ"

2. ਜੇਕਰ ਕੁੜੀ ਲੰਬੀ ਹੋਵੇ ਤਾਂ,,ਵਾਹ ! height
ਦੇਖੋ ਮਾਡਲ ਵਰਗੀ ਹੈ"
ਜੇਕਰ ਮੁੰਡਾ ਲੰਬਾ ਹੋਵੇ ਤਾਂ* "ਸਾਲਾ ਬਾਂਸ
ਵਰਗਾ ਲਗਦੈ"

3. ਜੇਕਰ ਕੁੜੀ ਨੂੰ ਪਸੀਨਾ ਆਵੇ ਤਾਂ,,
"ਯਾਰ ਗਰਮੀ 'ਚ ਕਿੰਨੀ ਘੈਂਟ ਲਗਦੀ ਹੈ"
ਜੇਕਰ ਮੁੰਡਾ ਹੋਵੇ ਤਾਂ* "ਸਾਲਾ ਦਲਿੱਦਰ ਕਿਸੇ
ਥਾਂ ਦਾ ਕਦੇ ਨਹਾ ਵੀ ਲਿਆ ਕਰ"

4. ਜੇਕਰ ਕੁੜੀ ਦੇ ਨੌਂਹ ਵੱਡੇ ਹੋਣ ਤਾਂ* "ਕਿੰਨੇ ਸੋਹਣੇ
ਨੌਂਹ ਹਨ"
ਜੇਕਰ ਮੁੰਡਾ ਹੋਵੇ ਤਾਂ* "ਸਾਲਿਆ ਕੱਟ ਲੈ
ਇਹਨਾਂ ਨੂੰ ਇਹਨਾਂ ਨਾਲ ਕੀ ਮਿੱਟੀ ਪੱਟੇਂਗਾ"

5. ਜੇਕਰ ਕੁੜੀ ਦੀਆਂ ਉਂਗਲਾਂ ਲੰਬੀਆਂ ਹੋਣ ਤਾਂ*
"ਤੇਰੇ ਹੱਥ ਕਿੰਨੇ ਸੁੰਦਰ ਹਨ" ਜੇਕਰ ਮੁੰਡਾ ਹੋਵੇ ਤਾਂ*
"ਸਾਲਾ ਚਿੰਪੈਂਜੀ ਕਿਸੇ ਥਾਂ ਦਾ"
6. ਜੇਕਰ ਕਿਸੇ ਕੁੜੀ ਦੀਆਂਅੱਖਾਂ ਵੱਡੀਆਂ ਹੋਣ
ਤਾਂ*"ਮਿਰਗਨੈਣੀ""ਜੇਕਰ ਮੁੰਡੇ ਦੀਆਂ ਹੋਣ ਤਾਂ*
"ਸਾਲਿਆ ਇਹ ਅੱਖਾਂ ਨੇ
ਕਿ ਫੋਰਡ ਦੀਆਂ ਲਾ�ਇਟਾਂ ਨ

09/10/2013
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ
04/10/2013

ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ

ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ

ਜੱਟ ਦੀ ਮਿਹਨਤ ਨੂੰਸਿਰ ਝੁਕਾ ਕੇ ਕਰਾਂ ਸੱਜਦਾਗਾਂਧੀ ਥੋਡਾ ਹੋਊ ਬਾਪੂਮੇਰਾ ਤਾਂ ਗਾਂਧੀ ਸਾਲਾ ਨੀ ਲੱਗਦਾ____
15/08/2013

ਜੱਟ ਦੀ ਮਿਹਨਤ ਨੂੰ
ਸਿਰ ਝੁਕਾ ਕੇ ਕਰਾਂ ਸੱਜਦਾ
ਗਾਂਧੀ ਥੋਡਾ ਹੋਊ ਬਾਪੂ
ਮੇਰਾ ਤਾਂ ਗਾਂਧੀ ਸਾਲਾ ਨੀ ਲੱਗਦਾ____

Address

Ramuwala Nawan
Moga
142040

Website

Alerts

Be the first to know and let us send you an email when Ramuwala posts news and promotions. Your email address will not be used for any other purpose, and you can unsubscribe at any time.

Share