Aman brar

Aman brar ��ਨਾ #ਮਾਨ ਕੀਤਾ ਕਦੇ�
ਨਾ ਕਿਸੇ ਨੂੰ� ਕਰਨ #? aman...brar

29/05/2022

ਮਾਨ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ

20/05/2022
21/03/2022

ਆਪ ਸਰਕਾਰ ਵੱਲੋਂ "ਇਕ ਵਿਧਾਇਕ ਇਕ ਪੈਨਸ਼ਨ" ਲਾਗੂ ਕਰਨ ਦੀ ਤਿਆਰੀ, ਸਰਕਾਰੀ ਖ਼ਜ਼ਾਨੇ ਨੂੰ ਚਿੰਬੜੀ ਸਿਓਂਕ ਮਾਰਨ ਦੀ ਤਿਆਰੀ❓ ਮਜ਼ਾ ਆ ਰਿਹਾ ਹੈ ਨਾ ਪੰਜਾਬੀਓ 😂🤣

19/02/2022

ਦਿੱਲੀ ਨੇ ਸਿਰਫ ਇੱਕ ਮੌਕਾ ਦਿੱਤਾ ਸੀ ਝਾੜੂ ਨੂੰ ਕਾਂਗਰਸੀਆ ਦੀ ਜੀਰੋ ਨੀ ਟੁੱਟ ਰਹੀ 10 ਸਾਲਾਂ ਤੋ ਇੱਕ ਮੌਕਾ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਦੇਣਾਂ ਬਣਦਾ ਪੰਜਾਬ ਦੀ ਖੁਸ਼ਹਾਲੀ ਲਈ ਕੋਣ ਕੋਣ ਤਿਆਰ ਹੈ ਝਾੜੂ ਫੇਰਨ ਲਈ ਹਾਜਰੀ ਲਵਾਉ ਬਾਕੀ ਦੀਆਂ ਗੱਲਾਂ ਛੱਡ ਦਿਉ ਹੱਕ ਸੱਚ ਦੇ ਝੰਡੇ ਗੱਡ ਦਿਉ ਲੰਘਿਆ ਵੇਲਾ ਫੇਰ ਨਾ ਮੁੜਕੇ ਹੱਥ ਵਿੱਚ ਆਉਣਾ ਏ ਲੈ ਆਉ ਤੁਸੀਂ ਆਪ ਨੂੰ ਪੰਜਾਬ ਬਚਾਉਣਾ ਜੇ ਇੱਕ ਮੋਕਾ ਆਮ ਆਦਮੀ ਪਾਰਟੀ ਨੂੰ ਜਰੂਰ ਦਿੱਤਾ ਜਾਣਾ ਚਾਹੀਦਾ ਹੈ 🤔🙏✌

05/01/2022
02/01/2022

ਮਾਨਸਾ ਦੇ ਵਾਰਡ ਨੰ. 14 ਤੋਂ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੁਖੀ ਹੋ ਅੱਜ ਵੱਡੀ ਗਿਣਤੀ ‘ਚ ਵਰਕਰਾਂ ਦੁਆਰਾ ਅਕਾਲੀ ਦਲ ਦਾ ਪੱਲਾ ਫੜਿਆ ਗਿਆ। ਮੈਂ ਸ਼ਾਮਲ ਹੋਏ ਵਰਕਰਾਂ ਨੂੰ ਪਾਰਟੀ ‘ਚ ਜੀ ਆਇਆਂ ਨੂੰ ਆਖਦਾ ਹਾਂ ਅਤੇ ਯਕੀਨ ਦਿਵਾਉਂਦਾ ਹਾਂ ਕਿ ਸਾਰਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਹੇਠ ਦਿੱਤੀ ਸੂਚੀ ਸ਼ਾਮਲ ਹੋਏ ਵਰਕਰਾਂ ਦੀ ਹੈ।

Address

City Bathinde
Mansa
151505

Telephone

+919988865609

Website

Alerts

Be the first to know and let us send you an email when Aman brar posts news and promotions. Your email address will not be used for any other purpose, and you can unsubscribe at any time.

Share