Mohanmills.com

Mohanmills.com Contact information, map and directions, contact form, opening hours, services, ratings, photos, videos and announcements from Mohanmills.com, Gift Shop, Talwandi Road, near talwandi chowk sultanpur lodhi, Kapurthala Town.

21/06/2024

Assam has changed 75 years of politics of India! How? Assam Chief Minister Himanta Biswa Sarma has ended the VIP culture in the state. From July 1, all the l...

ਗਿੰਨੀ ਗੁੱਡਜ਼ ਵੱਲੋਂ ਹਰ ਮਹੀਨੇ ਕੰਜਿਊਮਰ ਲੱਕੀ ਡਰਾਅ ਕੱਢਿਆ ਜਾਂਦਾ ਹੈ ਫਰਵਰੀ ਮਹੀਨੇ ਦੇ ਫ੍ਰੀ ਗਿਫਟ ਵਿਨਰ Mr ਗੁਰਪ੍ਰੀਤ ਰੋਜ਼ੀ ਸੇਠੀ ਹੋਏ ਅਗਲੇ...
04/03/2022

ਗਿੰਨੀ ਗੁੱਡਜ਼ ਵੱਲੋਂ ਹਰ ਮਹੀਨੇ ਕੰਜਿਊਮਰ ਲੱਕੀ ਡਰਾਅ ਕੱਢਿਆ ਜਾਂਦਾ ਹੈ ਫਰਵਰੀ ਮਹੀਨੇ ਦੇ ਫ੍ਰੀ ਗਿਫਟ ਵਿਨਰ Mr ਗੁਰਪ੍ਰੀਤ ਰੋਜ਼ੀ ਸੇਠੀ ਹੋਏ ਅਗਲੇ ਮਹੀਨੇ ਦੇ ਫ੍ਰੀ ਗਿਫਟ ਵਿਨਰ ਤੁਸੀਂ ਵੀ ਹੋ ਸਕਦੇ ਹੋ, ਤਾਂ ਅੱਜ ਤੋਂ ਹੀ ਅਪਣੇ ਘਰ ਦਾ ਹਰ ਤਰਾਂ ਦਾ ਬ੍ਰਾਂਡੇਡ ਅਤੇ ਨਾਨ ਬ੍ਰਾਂਡੇਡ ਸਾਮਾਨ 30% ਤੋ 50%off ਤੇ ਖਰੀਦੋ ਅਤੇ ਪਾਓ ਲੱਕੀ ਗਿਫਟ, ਰੀਵਾਰਡ ਪੋਇੰਟ ਅਤੇ GGMart ਦਾ ਕੰਜਿਊਮਰ ਕਾਰਡ ਬਿਲਕੁਲ ਫ੍ਰੀ 9357070170

06/01/2022
03/01/2022
ਇਤਿਹਾਸ ਵਿੱਚ ਪਹਿਲੀ ਵਾਰ, ਖਰੀਦਾਰੀ ਵੀ ਤੁਹਾਡੀਮੁਨਾਫਾ ਵੀ ਤੁਹਾਡਾ ਜਲਦੀ ਬਣਾਓ ਸੰਨਵੇ ਸਮਾਰਟ ਕਾਰਡ ਅੱਜ ਦਾ ਯੁੱਗ ਸਮਾਰਟ ਹੋ ਰਿਹਾ ਹੈ, ਜਿਵੇਂ ...
04/09/2021

ਇਤਿਹਾਸ ਵਿੱਚ ਪਹਿਲੀ ਵਾਰ, ਖਰੀਦਾਰੀ ਵੀ ਤੁਹਾਡੀ
ਮੁਨਾਫਾ ਵੀ ਤੁਹਾਡਾ ਜਲਦੀ ਬਣਾਓ ਸੰਨਵੇ ਸਮਾਰਟ ਕਾਰਡ

ਅੱਜ ਦਾ ਯੁੱਗ ਸਮਾਰਟ ਹੋ ਰਿਹਾ ਹੈ, ਜਿਵੇਂ ਕੇ 95%ਲੋਕ ਅੱਜ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ, ਪੈਸੇ ਦਾ ਲੈਣ ਦੇਣ ਗੂਗਲ ਪੇ, ਪੇ ਟੀ ਐਮ, ਫੋਨ ਪੇ, ਭੀਮ, ਭਾਰਤ ਪੇ, ਵਰਗੀਆਂ ਐਪ ਨਾਲ ਹੋ ਰਿਹਾ ਹੈ,ਇਸੇ ਤਰਾਂ ਸੰਨਵੇ ਸਮਾਰਟ ਸ਼ੋਪਿੰਗ ਕੰਪਨੀ(sunway smart shopping pvt Ltd) ਲੈ ਕੇ ਆਈ ਹੈ ਸਮਾਰਟ ਕਾਰਡ, ਜਿਸਦੀ ਵਰਤੋ ਖ੍ਰੀਦਦਾਰੀ ਲਈ ਕੀਤੀ ਜਾਵੇਗੀ, ਅਤੇ ਹੁਣ ਤੱਕ ਤੁਸੀਂ ਜੋ ਅਪਣੇ ਜੀਵਨ ਵਿਚ ਲੱਖਾਂ ਦੀ ਖ੍ਰੀਦਦਾਰੀ ਕਰ ਚੁੱਕੇ ਹੋ ਪਰ ਕਦੀ ਕੋਈ ਰਿਵਾਡ, ਜਾਂ ਮਨੀ ਬੈਕ ਨਹੀਂ ਆਇਆ, ਹੁਣ ਆਵੇਗਾ, ਇਸ ਸਮਾਰਟ ਕਾਰਡ ਨਾਲ ਤੁਸੀਂ ਪਾ ਸਕੋਗੇ ਲੱਖਾਂ ਦੇ ਇਨਾਮ ਅਤੇ ਨਕਦ ਰਾਸ਼ੀ, ਇਹ ਕਾਰਡ ਫ੍ਰੀ ਵਿੱਚ ਬਣੇਗਾ, ਬਿੱਲਕੁਲ ਫ੍ਰੀ ਇਹ ਕਾਰਡ ਦਾ ਬਨਵਾਉਣ ਦਾ ਕਦੀ ਵੀ ਕੋਈ ਖਰਚ ਨਹੀਂ ਹੈ, ਇਸ ਲਈ ਤੁਹਾਡਾ ਪੈਨ ਜਾਂ ਆਧਾਰ ਕਾਰਡ ਨਹੀਂ ਮੰਗਿਆ ਜਾਵੇਗਾ, ਅਤੇ ਹਰ ਦੁਕਾਨ, ਰੈਸਟੋਰੈਂਟ, ਪੀਜ਼ਾ ਹੱਟ, ਕਰਿਆਨਾ ਸਟੋਰ, ਕਲਾਥ ਹਾਉਸ, ਗਿਫਟ ਸ਼ੋਪ, ਗਾਰਮੈਂਟ, ਸ਼ੂ ਸਟੋਰ, ਪੈਟਰੋਲ ਪੰਪ ਪੇਟ ਸਟੋਰ, ਮੈਡੀਕਲ ਸਟੋਰ, ਸਵੀਟ ਸ਼ੋਪ, ਨਿਊਟਰੀਸ਼ਨ ਸਟੋਰ,ਮੋਬਾਈਲ ਫੋਨ ਸ਼ੋਪ, ਮੀਟ ਸ਼ੋਪ, ਸੈਲੂਨ,ਹਸਪਤਾਲ, ਸਕੈਨ ਸੈਂਟਰ, ਲੈਬ, ਬੈਗ ਹਾਉਸ, ਬਿਊਟੀ ਪਾਰਲਰ, ਹਰ ਤਰਾਂ ਦੀ ਦੁਕਾਨ ਤੇ ਚੱਲੇਗਾ ਆਉਣ ਵਾਲੇ ਸਮੇਂ ਵਿੱਚ ਹਰ ਘਰ ਦੀ ਜਰੂਰਤ ਹੈ ਇਹ ਸਮਾਰਟ ਕਾਰਡ ਬਨਵਾਉਣ ਲਈ ਸੰਮਪਰਕ ਕਰੋ, what's app 8728926000, 9357070170 www.clubsunway.com

27/08/2021

ਆਟਾ ਪੈਕ ਕਰਨਾ

ਕਣਕ ਦੇ ਆਟੇ ਨੂੰ ਪੀਸਣ ਤੋਂ ਬਾਅਦ ਇੱਕ ਪ੍ਰਯੋਗ ਕਰੋ ਅਤੇ ਇਸਨੂੰ 2 ਮਹੀਨਿਆਂ ਲਈ ਸਟੋਰ ਕਰਨ ਦੀ ਕੋਸ਼ਿਸ਼ ਕਰੋ, ਆਟੇ ਵਿੱਚ ਕੀੜਿਆਂ ਦਾ ਹੋਣਾ ਸੁਭਾਵਕ ਹੈ, ਤੁਸੀਂ ਆਟਾ ਸਟੋਰ ਨਹੀਂ ਕਰ ਸਕੋਗੇ

ਫਿਰ ਇਹ ਵੱਡੇ ਵੱਡੇ ਬ੍ਰਾਂਡ ਆਟਾ ਸਟੋਰ ਕਰਨ ਦੇ ਯੋਗ ਕਿਵੇਂ ਹਨ? ਇਹ ਸੋਚਣ ਵਾਲੀ ਗੱਲ ਹੈ.

ਇੱਕ ਰਸਾਇਣ ਹੈ - ਬੈਂਜੋਇਲ ਪਰਆਕਸਾਈਡ, ਜਿਸਨੂੰ 'ਆਟਾ ਸੁਧਾਰਨ' ਵੀ ਕਿਹਾ ਜਾਂਦਾ ਹੈ। ਇਸ ਦੀ ਪਾਰਦਰਸ਼ੀ ਸੀਮਾ 4 ਮਿਲੀਗ੍ਰਾਮ ਹੈ, ਪਰ ਆਟਾ ਬਣਾਉਣ ਵਾਲੀਆਂ ਕੰਪਨੀਆਂ 400 ਮਿਲੀਗ੍ਰਾਮ ਤੱਕ ਧੱਕਦੀਆਂ ਹਨ ਤੇ ਆਟੇ ਨੂੰ ਲੰਮੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਅਤੇ ਖ੍ਰੀਦਦਾਰ ਦੇ ਗੁਰਦਿਆਂ ਨਾਲ ਖੇਡਿਆ ਜ਼ਾਦਾ ਹੈ

ਕਣਕ ਨੂੰ ਸਿੱਧਾ ਖਰੀਦਣ ਦੀ ਕੋਸ਼ਿਸ਼ ਕਰੋ ਅਤੇ ਆਟਾ ਪੀਹਣ ਤੋਂ ਬਾਅਦ ਇਸਨੂੰ ਖਾਓ।

ਨਿਯਮਾਂ ਅਨੁਸਾਰ ਆਟੇ ਦਾ ਸਹੀ ਰਹਿਣ ਦਾ ਸਮਾਂ,

ਠੰਡੇ ਦਿਨਾਂ ਵਿੱਚ 30 ਦਿਨ
ਗਰਮੀਆਂ ਵਿੱਚ 20 ਦਿਨ
ਮੀਂਹ ਦੇ ਦਿਨ 15 ਦਿਨ ਦੱਸੇ ਜਾਂਦੇ ਹਨ
ਧੁੱਪ ਲਵਾਉਣ ਅਤੇ ਸਾਫ-ਸਫਾਈ ਨਾਲ ਇਹ ਕੁਝ ਦਿਨ ਜ਼ਿਆਦਾ ਵੀ ਕੱਢ ਸਕਦਾ ਹੈ।

ਤਾਜ਼ਾ ਖਾਓ ਸਿਹਤਮੰਦ ਰਹੋ
Coy

ਮੋਹਨ ਆਟਾ ਚੱਕੀ
ਨੇੜੇ ਤਲਵੰਡੀ ਚੌਂਕ ਸੁਲਤਾਨ ਪੁਰ ਸਿੰਘ

ਅੱਜ ਦਾ ਯੁੱਗ ਸਮਾਰਟ ਹੋ ਰਿਹਾ ਹੈ, ਜਿਵੇਂ ਕੇ 95%ਲੋਕ ਅੱਜ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ, ਪੈਸੇ ਦਾ ਲੈਣ ਦੇਣ ਗੂਗਲ ਪੇ, ਪੇ ਟੀ ਐਮ, ਫੋਨ ਪੇ,...
16/08/2021

ਅੱਜ ਦਾ ਯੁੱਗ ਸਮਾਰਟ ਹੋ ਰਿਹਾ ਹੈ, ਜਿਵੇਂ ਕੇ 95%ਲੋਕ ਅੱਜ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ, ਪੈਸੇ ਦਾ ਲੈਣ ਦੇਣ ਗੂਗਲ ਪੇ, ਪੇ ਟੀ ਐਮ, ਫੋਨ ਪੇ, ਭੀਮ, ਭਾਰਤ ਪੇ, ਵਰਗੀਆਂ ਐਪ ਨਾਲ ਹੋ ਰਿਹਾ ਹੈ,ਇਸੇ ਤਰਾਂ ਸੰਨਵੇ ਸਮਾਰਟ ਸ਼ੋਪਿੰਗ ਕੰਪਨੀ(sunway smart shopping pvt Ltd) ਲੈ ਕੇ ਆਈ ਹੈ ਸਮਾਰਟ ਕਾਰਡ, ਜਿਸਦੀ ਵਰਤੋ ਖ੍ਰੀਦਦਾਰੀ ਲਈ ਕੀਤੀ ਜਾਵੇਗੀ, ਅਤੇ ਹੁਣ ਤੱਕ ਤੁਸੀਂ ਜੋ ਅਪਣੇ ਜੀਵਨ ਵਿਚ ਲੱਖਾਂ ਦੀ ਖ੍ਰੀਦਦਾਰੀ ਕਰ ਚੁੱਕੇ ਹੋ ਪਰ ਕਦੀ ਕੋਈ ਰਿਵਾਡ, ਜਾਂ ਮਨੀ ਬੈਕ ਨਹੀਂ ਆਇਆ, ਹੁਣ ਆਵੇਗਾ, ਇਸ ਸਮਾਰਟ ਕਾਰਡ ਨਾਲ ਤੁਸੀਂ ਪਾ ਸਕੋਗੇ ਲੱਖਾਂ ਦੇ ਇਨਾਮ ਅਤੇ ਨਕਦ ਰਾਸ਼ੀ, ਇਹ ਕਾਰਡ ਫ੍ਰੀ ਵਿੱਚ ਬਣੇਗਾ, ਬਿੱਲਕੁਲ ਫ੍ਰੀ ਇਹ ਕਾਰਡ ਦਾ ਬਨਵਾਉਣ ਦਾ ਕਦੀ ਵੀ ਕੋਈ ਖਰਚ ਨਹੀਂ ਹੈ, ਇਸ ਲਈ ਤੁਹਾਡਾ ਪੈਨ ਜਾਂ ਆਧਾਰ ਕਾਰਡ ਨਹੀਂ ਮੰਗਿਆ ਜਾਵੇਗਾ, ਅਤੇ ਹਰ ਦੁਕਾਨ, ਰੈਸਟੋਰੈਂਟ, ਪੀਜ਼ਾ ਹੱਟ, ਕਰਿਆਨਾ ਸਟੋਰ, ਕਲਾਥ ਹਾਉਸ, ਗਿਫਟ ਸ਼ੋਪ, ਗਾਰਮੈਂਟ, ਸ਼ੂ ਸਟੋਰ, ਪੈਟਰੋਲ ਪੰਪ ਪੇਟ ਸਟੋਰ, ਮੈਡੀਕਲ ਸਟੋਰ, ਸਵੀਟ ਸ਼ੋਪ, ਨਿਊਟਰੀਸ਼ਨ ਸਟੋਰ,ਮੋਬਾਈਲ ਫੋਨ ਸ਼ੋਪ, ਮੀਟ ਸ਼ੋਪ, ਸੈਲੂਨ,ਹਸਪਤਾਲ, ਸਕੈਨ ਸੈਂਟਰ, ਲੈਬ, ਬੈਗ ਹਾਉਸ, ਬਿਊਟੀ ਪਾਰਲਰ, ਹਰ ਤਰਾਂ ਦੀ ਦੁਕਾਨ ਤੇ ਚੱਲੇਗਾ ਆਉਣ ਵਾਲੇ ਸਮੇਂ ਵਿੱਚ ਹਰ ਘਰ ਦੀ ਜਰੂਰਤ ਹੈ ਇਹ ਸਮਾਰਟ ਕਾਰਡ ਬਨਵਾਉਣ ਲਈ ਸੰਮਪਰਕ ਕਰੋ, what's app 8728926000, 9357070170 www.clubsunway.com

ਆਪ ਦੇ ਸ਼ਹਿਰ ਸੁਲਤਾਨਪੁਰ ਲੋਧੀ, ਮੋਹਨ ਆਟਾ ਚੱਕੀ ਨੇੜੇ ਤਲਵੰਡੀ ਚੌਂਕ, ਤਲਵੰਡੀ ਰੋਡ ਤੇ ਹਿਮਾਚਲੀ ਮੱਕੀ ਦਾ ਆਟਾ, ਮਲਟੀ ਗ੍ਰੈਂਨ ਆਟਾ,ਸ਼ੁੱਧ ਬੇਸਿ...
29/06/2021

ਆਪ ਦੇ ਸ਼ਹਿਰ ਸੁਲਤਾਨਪੁਰ ਲੋਧੀ, ਮੋਹਨ ਆਟਾ ਚੱਕੀ ਨੇੜੇ ਤਲਵੰਡੀ ਚੌਂਕ, ਤਲਵੰਡੀ ਰੋਡ ਤੇ ਹਿਮਾਚਲੀ ਮੱਕੀ ਦਾ ਆਟਾ, ਮਲਟੀ ਗ੍ਰੈਂਨ ਆਟਾ,ਸ਼ੁੱਧ ਬੇਸਿਨ, ਕਣਕ ਦਾ ਸੁੱਕਾ ਆਟਾ ਉਪਲੱਬਧ ਹੈ ਖਾਣ ਵਿੱਚ ਸੁਆਦ ਤੇ ਪੂਰੀ ਤਰਾਂ ਪੌਸ਼ਟਿਕ ,
ਬਿਨਾਂ ਖਾਦ ਅਤੇ ਦਵਾਈਆਂ ਤੋਂ ਤਿਆਰ

ਮਨੁੱਖ ਸਰੀਰ ਨੂੰ  ਐਨਰਜੀ ਲਈ ਹਰ ਰੋਜ ਵਿਟਾਮਿਨ, ਮਿਨਰਲ, ਅਤੇ ਅਮੀਨੋਜ਼ ਦੀ ਜਰੂਰਤ ਹੁੰਦੀ ਹੈ ਤੁਸੀਂ ਇਹ ਸਬ ਜਾਂ ਤਾਂ ਬਹੁਤ ਸਾਰੀਆਂ ਸਿੰਥੈਟਿਕ ਦਵ...
19/04/2021

ਮਨੁੱਖ ਸਰੀਰ ਨੂੰ ਐਨਰਜੀ ਲਈ ਹਰ ਰੋਜ ਵਿਟਾਮਿਨ, ਮਿਨਰਲ, ਅਤੇ ਅਮੀਨੋਜ਼ ਦੀ ਜਰੂਰਤ ਹੁੰਦੀ ਹੈ ਤੁਸੀਂ ਇਹ ਸਬ ਜਾਂ ਤਾਂ ਬਹੁਤ ਸਾਰੀਆਂ ਸਿੰਥੈਟਿਕ ਦਵਾਈਆਂ ਤੋਂ ਲੈ ਸੱਕਦੇ ਜਾਂ ਫੇਰ ਚੰਗੇ ਅਨਾਜ ਦੇ ਰੂਪ ਵਿੱਚ ਜਿਵੇਂ, ਦੇਸੀ ਮੱਕੀ, ਬਾਜਰਾ, ਰਾਜਗੀਰਾਂ, ਅਲਸੀ, ਜਵਾਰ, ਕੰਗਣੀ, ਸੋਇਆਬੀਨ, ਸ਼ੋਲੇ, ਰਾਗੀ, ਜੌਂ, ਜਵਾਰ, ਕੋਦਰਾ, ਕੁੱਟਕੀ, ਸਵਾਂਕ ਆਦਿ ਨੂੰ ਭੁੰਨ ਕੇ, ਦਲੀਆ, ਖੀਰ ਬਣਾ ਕੇ ਜਾ ਮਲਟੀਗ੍ਰੇਨ ਆਟੇ ਦੀ ਰੋਟੀ ਤੋਂ...
ਇਹਨਾਂ ਦਾ ਸੇਵਨ ਕਰਨ ਨਾਲ ਫਾਈਬਰ ਭਰਭੂਰ ਮਾਤਰਾ ਵਿੱਚ ਮਿਲਦਾ ਹੈ, ਜਿਸ ਦੇ ਅਸਰ ਸਦਕਾ ਸ਼ੂਗਰ ਲੈਵਲ ਠੀਕ ਕੀਤਾ ਜਾ ਸਕਦਾ ਹੈ, ਮੋਟਾਪਾ ਘੱਟ ਕੀਤਾ ਜਾ ਸਕਦਾ ਹੈ, ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ,
ਮੋਹਨ ਆਟਾ ਚੱਕੀ ਤੇ ਇਹ ਸਾਰੇ ਅਨਾਜ ਉਪਲੱਬਧ ਹਨ
ਤੁਸੀਂ ਮਲਟੀਗ੍ਰੈਨ ਆਟਾ ਅਪਣੇ ਸਾਮਨੇ ਬਣਵਾ ਕੇ ਲੈ ਜਾ ਸਕਦੇ ਹੋ ਧੰਨਵਾਦ
ਮੋਹਨ ਆਟਾ ਚੱਕੀ ਸੁਲਤਾਨਪੁਰ ਲੋਧੀ purity at home

ਕਣਕ ਸਾਡਾ ਆਮ ਆਹਾਰ ਹੈ ਪਰ ਕੁਦਰਤੀ ਤੌਰ ਤੇ ਇਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਦਾ ਇਕ ਹੱਲ ਹੈl ਕਿ ਇਸ ਤੋਂ ਬਣਿਆ ਆਟਾ ਥੋੜਾ ...
10/04/2021

ਕਣਕ ਸਾਡਾ ਆਮ ਆਹਾਰ ਹੈ ਪਰ ਕੁਦਰਤੀ ਤੌਰ ਤੇ ਇਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਦਾ ਇਕ ਹੱਲ ਹੈl ਕਿ ਇਸ ਤੋਂ ਬਣਿਆ ਆਟਾ ਥੋੜਾ ਮੋਟਾ ਦਰਦਰਾ ਬਣਵਾ ਕੇ ਖਾਣ ਲਈ ਵਰਤਿਆ ਜਾਵੇ ਬਹੁਤ ਬਰੀਕ ਕਰਨ ਨਾਲ ਫਾਈਬਰ ਦੀ ਮਾਤਰਾ ਲੱਗਭੱਗ ਖਤਮ ਹੋ ਜਾਂਦੀ ਹੈl
ਵੱਲੋਂ :- ਮੋਹਨ ਆਟਾ ਚੱਕੀ ਸੁਲਤਾਨਪੁਰ ਲੋਧੀ

17/11/2020

ਗੁਰੂ ਨਗਰੀ ਸੁਲਤਾਨਪੁਰ ਲੋਧੀ ਵਿੱਚ ਖੁੱਲ ਗਿਆ ਹੈ, ਇੱਕ ਮੁੱਲ ਫਿਕਸ ਰੇਟ ਪਲਾਸਟਿਕ, ਮੇਲਾਮਾਇੰਨ, ਚੀਨੀ ਅਤੇ ਕੱਚ, ਦੀ ਕਰੋਕਰੀ ਦਾ ਸਟੋਰ l ਇੱਥੇ ਹਰ ਤਰਾਂ ਦਾ ਘਰੇਲੂ ਬ੍ਰਾਂਡੇਡ ਸਮਾਨ ਬਹੁਤ ਸੱਸਤੇ ਰੇਟ ਤੇ ਉਪਲੱਬਧ ਹੈ, ਫੈਸਟੀਵਲ ਆਫਰ ਚੱਲ ਰਹੀ ਹੈ ਵੱਧ ਤੋਂ ਵੱਧ ਲਾਭ ਉਠਾਉਣ ਲਈ ਜਲਦੀ ਆਓ
Ginny Goods near talwandi chowk sultanpur lodhi

ਦਿਵਾਲੀ ਦਾ ਤਿਉਹਾਰ ਆ ਰਿਹਾ ਹੈ ਇਸ ਪਵਿੱਤਰ ਤਿਉਹਾਰ ਦੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਲਈ ਗਿੰਨੀ ਗੁਡਜ਼ ਲੈ ਕਿ ਆਇਆ ਹੈ ਹਰ ਤਰਾਂ ਦੀਆਂ ਗਿਫ਼ਟ ਐਟ...
09/11/2020

ਦਿਵਾਲੀ ਦਾ ਤਿਉਹਾਰ ਆ ਰਿਹਾ ਹੈ ਇਸ ਪਵਿੱਤਰ ਤਿਉਹਾਰ ਦੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਲਈ ਗਿੰਨੀ ਗੁਡਜ਼ ਲੈ ਕਿ ਆਇਆ ਹੈ ਹਰ ਤਰਾਂ ਦੀਆਂ ਗਿਫ਼ਟ ਐਟਮ ਹੋਲਸੇਲ ਰੇਟ ਤੇ ਤਾਂ ਜੋ ਸਬ ਖੁਸ਼ੀਆਂ ਮਨਾਉਣ ਅਤੇ ਖੁਸ਼ੀਆਂ ਵੰਡਣ
ਮੌਕਾ ਹੈ ਜਲਦੀ ਆਓ
ਗਿੰਨੀ ਗੁਡਜ਼ ਨੇੜੇ ਤਲਵੰਡੀ ਚੌਂਕ
ਸੁਲਤਾਨ ਪੁਰ ਲੋਧੀ 9357070170

Address

Talwandi Road, Near Talwandi Chowk Sultanpur Lodhi
Kapurthala Town
144626

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 7pm

Telephone

+919357070170

Website

Alerts

Be the first to know and let us send you an email when Mohanmills.com posts news and promotions. Your email address will not be used for any other purpose, and you can unsubscribe at any time.

Contact The Business

Send a message to Mohanmills.com:

Share

Category