One Stop Punjabi Book Shop

One Stop Punjabi Book Shop Contact information, map and directions, contact form, opening hours, services, ratings, photos, videos and announcements from One Stop Punjabi Book Shop, Book shop, 32/B Pleasure Garden Market, Near Gauri Shankar Mandir Opp. Moti Cinema Chandni Chowk, Delhi.

National Book Shop9891996919DM to place orders
18/05/2022

National Book Shop
9891996919
DM to place orders

   #9891996919 DM to place your ordersਨਸ਼ਿਆਂ ਨੇ ਕਿਵੇਂ ਘਰਾਂ ਨੂੰ ਉਜਾੜਿਆ ਹੈ, ਇਹ ਆਪਾਂ ਭਲੀਭਾਂਤ ਜਾਣਦੇ ਹਾਂ, ਜਦੋਂ ਨਸ਼ਿਆਂ ਦੀ ਆੜ ਵ...
17/05/2022

#9891996919

DM to place your orders

ਨਸ਼ਿਆਂ ਨੇ ਕਿਵੇਂ ਘਰਾਂ ਨੂੰ ਉਜਾੜਿਆ ਹੈ, ਇਹ ਆਪਾਂ ਭਲੀਭਾਂਤ ਜਾਣਦੇ ਹਾਂ, ਜਦੋਂ ਨਸ਼ਿਆਂ ਦੀ ਆੜ ਵਿੱਚ ਧੀਆਂ ਭੈਣਾਂ ਦੇ ਨਸ਼ੇੜੀਆਂ ਨਾਲ ਵਿਆਹ ਕਰਕੇ ਫਾਹੇ ਵੱਢੇ ਜਾਂਦੇ ਹੋਣ, ਤਾਂ ਬਹੁਤ ਕੁੜੀਆਂ ਨੇ ਆਪਣੀ ਜ਼ਿੰਦਗੀ ਬਚਾਉਣ ਲਈ ਹੋਰ ਪਾਸੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ । ਮੇਰੀ ਇਸ ਕਹਾਣੀ ਵਿਚ ਕੁੜੀ ਕਹਿੰਦੀ ਹੈ ਕਿ ਅੱਗ ਵਿੱਚ ਸੜਕੇ ਮਰਨ ਨਾਲੋਂ ਤਾਂ ਚੰਗਾ ਹੈ ਉਹ ਠੰਡੇ ਪਾਣੀ ਵਿੱਚ ਡੁੱਬ ਕੇ ਜੀਵਨ ਲੀਲਾ ਖਤਮ ਕੀਤੀ ਜਾਵੇ,, ਇਸੇ ਕਰਕੇ ਉਹ ਇਕ ਅਜਿਹੇ ਭਈਏ ਨਾਲ ਬਿਹਾਰ ਨੂੰ ਭੱਜ ਜਾਂਦੀ ਹੈ, ਜੋ ਰਿਸਟ ਪੁਸ਼ਟ ਅਤੇ ਕਿਸੇ ਵੀ ਨਸ਼ੇ ਤੋਂ ਰਹਿਤ ਹੈ, ਪਰ ਕੁੜੀ ਨੇ ਆਪਣੇ ਭਰਾ ਦਾ ਭਵਿੱਖ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ,, ਜਦੋਂ ਉਹ ਮੈਨੂੰ ਆਪਣੀ ਕਹਾਣੀ ਸੁਣਾ ਰਹੀ ਹੈ ਕਿ ਅਗਰ ਤੁਹਾਡੇ ਪਰਿਵਾਰ ਵਿੱਚੋਂ ਕੋਈ ਇਸ ਤਰ੍ਹਾਂ ਕਰਕੇ ਏਧਰ ਨੂੰ ਭੱਜ ਆਵੇ, ਤਾਂ ਕੀ ਤੁਸੀਂ ਉਸ ਨੂੰ ਲੱਭਣ ਆਉਗੇ,,,,,? ਉਸ ਦਾ ਸੁਆਲ ਹਵਾ ਵਿੱਚ ਲਟਕ ਜਾਂਦਾ ਹੈ,,,।
ਕਹਾਣੀ :--- ਨਹੀਂ ਮੈਂ ਨਹੀਂ ਆਵਾਂਗਾ
ਰਵਿੰਦਰ ਰੁਪਾਲ ਕੌਲਗੜ੍ਹ

ਝੂਠ ਬੋਲ ਕੇ, ਆਪਣੀ ਜਾਤ ਲੁਕੋਕੇ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖਸ,ਕਿਹੜੇ ਹਾਲਾਤਾਂ ਵਿੱਚ ਆਪਣੇ ਝੂਠ ਨੂੰ ਛੁਪਾ ਕੇ ਰੱਖਦੇ ਹਨ, ਹਰ ਵੇਲੇ ਹੀ ਘੁੱ...
16/05/2022

ਝੂਠ ਬੋਲ ਕੇ, ਆਪਣੀ ਜਾਤ ਲੁਕੋਕੇ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖਸ,ਕਿਹੜੇ ਹਾਲਾਤਾਂ ਵਿੱਚ ਆਪਣੇ ਝੂਠ ਨੂੰ ਛੁਪਾ ਕੇ ਰੱਖਦੇ ਹਨ, ਹਰ ਵੇਲੇ ਹੀ ਘੁੱਟੇ ਘੁੱਟੇ ਰਹਿਣਾ, ਸੰਭਲ ਸੰਭਲ ਕੇ ਬੋਲਣਾ, ਹਰ ਵਕਤ ਜਾਤ ਵਾਲਾ ਭੇਦ ਖੁੱਲ੍ਹਣ ਤੋਂ ਡਰਨਾ, ਜਾਤ ਪਾਤ ਵਾਲੀ ਗੱਲ ਤੋਂ ਦੂਰੀ ਬਣਾਈ ਰੱਖਣੀ,ਕਿ ਕਿਤੇ ਮੇਰਾ ਬੋਲਿਆ ਹੋਇਆ ਝੂਠ ਪਤਨੀ ਦੇ ਸਾਹਮਣੇ ਨਾ ਆ ਜਾਵੇ, ਜਦੋਂ ਪਤਨੀ ਕੋਈ ਅਜਿਹੀ ਗੱਲ ਕਰੇ ਤਾਂ ਆਪ ਬਹਾਨਾ ਬਣਾ ਕੇ ਪਾਸੇ ਹਟ ਜਾਣਾ,, ਬੋਲੇ ਹੋਏ ਝੂਠ ਕਰਕੇ ਹਰ ਵੇਲੇ ਇਉਂ ਮਹਿਸੂਸ ਕਰਨਾ ਜਿਵੇਂ ਕਿਸੇ ਚੀਜ਼ ਵਿਚ ਘੁੱਟਿਆ ਜਾਂਦਾ ਹੋਵਾਂ,, ਬਿਨਾਂ ਕਿਸੇ ਵਜ੍ਹਾ ਤੋਂ ਹੀ ਸਾਹ ਫੁੱਲ ਰਿਹਾ ਹੋਵੇ,,,।
ਕਹਾਣੀ:----- ਸ਼ਿਕੰਜਾ
ਕਿਤਾਬ:----- ਨਿਆਈਂ ਵਾਲਾ ਟੱਕ ਵਿਚੋਂ
ਰਵਿੰਦਰ ਰੁਪਾਲ ਕੌਲਗੜ੍ਹ

#9891996919

16/05/2022

ਝੂਠ ਬੋਲ ਕੇ, ਆਪਣੀ ਜਾਤ ਲੁਕੋਕੇ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖਸ,ਕਿਹੜੇ ਹਾਲਾਤਾਂ ਵਿੱਚ ਆਪਣੇ ਝੂਠ ਨੂੰ ਛੁਪਾ ਕੇ ਰੱਖਦੇ ਹਨ, ਹਰ ਵੇਲੇ ਹੀ ਘੁੱਟੇ ਘੁੱਟੇ ਰਹਿਣਾ, ਸੰਭਲ ਸੰਭਲ ਕੇ ਬੋਲਣਾ, ਹਰ ਵਕਤ ਜਾਤ ਵਾਲਾ ਭੇਦ ਖੁੱਲ੍ਹਣ ਤੋਂ ਡਰਨਾ, ਜਾਤ ਪਾਤ ਵਾਲੀ ਗੱਲ ਤੋਂ ਦੂਰੀ ਬਣਾਈ ਰੱਖਣੀ,ਕਿ ਕਿਤੇ ਮੇਰਾ ਬੋਲਿਆ ਹੋਇਆ ਝੂਠ ਪਤਨੀ ਦੇ ਸਾਹਮਣੇ ਨਾ ਆ ਜਾਵੇ, ਜਦੋਂ ਪਤਨੀ ਕੋਈ ਅਜਿਹੀ ਗੱਲ ਕਰੇ ਤਾਂ ਆਪ ਬਹਾਨਾ ਬਣਾ ਕੇ ਪਾਸੇ ਹਟ ਜਾਣਾ,, ਬੋਲੇ ਹੋਏ ਝੂਠ ਕਰਕੇ ਹਰ ਵੇਲੇ ਇਉਂ ਮਹਿਸੂਸ ਕਰਨਾ ਜਿਵੇਂ ਕਿਸੇ ਚੀਜ਼ ਵਿਚ ਘੁੱਟਿਆ ਜਾਂਦਾ ਹੋਵਾਂ,, ਬਿਨਾਂ ਕਿਸੇ ਵਜ੍ਹਾ ਤੋਂ ਹੀ ਸਾਹ ਫੁੱਲ ਰਿਹਾ ਹੋਵੇ,,,।
ਕਹਾਣੀ:----- ਸ਼ਿਕੰਜਾ
ਕਿਤਾਬ:----- ਨਿਆਈਂ ਵਾਲਾ ਟੱਕ
ਰਵਿੰਦਰ ਰੁਪਾਲ ਕੌਲਗੜ੍ਹ

ਨਿਆਈਂ ਵਾਲਾ ਟੱਕ ਰਵਿੰਦਰ ਰੁਪਾਲ ਕੌਲਗੜ੍ਹ
15/05/2022

ਨਿਆਈਂ ਵਾਲਾ ਟੱਕ
ਰਵਿੰਦਰ ਰੁਪਾਲ ਕੌਲਗੜ੍ਹ

15/05/2022

ਖੇਤੀਬਾੜੀ ਪੰਜਾਬੀਆਂ ਦਾ ਮੁੱਖ ਧੰਦਾ ਹੈ, ਨੇੜੇ ਅਤੇ ਦੂਰ ਦੀ ਜ਼ਮੀਨ ਦੇ ਸਾਂਭ ਸੰਭਾਲ ਵਿੱਚ ਬੜਾ ਅੰਤਰ ਹੈ, ਨੇੜੇ ਦੀ ਜ਼ਮੀਨ ਨੂੰ ਪਿੰਡ ਦਾ ਹਰੇਕ ਕਿਸਾਨ ਤਰਸਦੈ.. ਇਸ ਕਹਾਣੀ ਵਿਚ ਇਕ ਕਿਸਾਨ ਦੇ ਚਾਰ ਪੁੱਤਰ ਹਨ,, ਪਰ ਉਹ ਚਾਰੇ ਹੀ ਖੇਤੀਬਾੜੀ ਦੇ ਕੰਮ ਧੰਦਿਆਂ ਵਿੱਚ ਨਹੀਂ ਪਏ, ਬਲਕਿ ਦੋ ਤਾਂ ਕਰਾਹੇ ਪੈ ਕੇ ਆਪਣੀ ਜ਼ਮੀਨ ਗਵਾ ਬੈਠਦੇ ਹਨ.. ਦੋ ਗਹਿਣੇ ਪਈ ਜ਼ਮੀਨ ਨੂੰ ਬਚਾਉਣ ਲਈ ਵਿਦੇਸ਼ ਵਿੱਚ ਫਸ ਜਾਂਦੇ ਹਨ, ਬਜ਼ੁਰਗ ਕਿਸਾਨ ਹੌਸਲੇ ਵਾਲਾ ਇਨਸਾਨ ਹੈ,ਸਾਰੀ ਉਮਰ ਖੇਤੀ ਕਰਦਿਆਂ ਲੰਘਾ ਦਿੰਦਾ ਹੈ, ਪਰ ਪੁੱਤਾਂ ਦੇ ਗ਼ਲਤ ਕਾਰਨਾਮਿਆਂ ਕਰਕੇ ਜ਼ਮੀਨ ਨਿੱਤ ਪ੍ਰਤੀ ਨਿੱਤ ਸੁੰਗੜ ਰਹੀ ਹੈ.. ਅਤੇ ਇੱਕ ਦਿਨ ਆਪਣੀ ਜ਼ਮੀਨ ਤੋਂ ਹੱਥ ਧੋ ਕੇ ਘਰ ਆ ਬੈਠਦਾ ਹੈ, ਫਿਰ ਵੀ ਆਪਣੇ ਅੰਦਰ ਜੀਣ ਦੀ ਆਸ ਨਹੀਂ ਛੱਡਦਾ, ਹਾਲੇ ਵੀ ਹੌਂਸਲੇ ਬੁਲੰਦ ਹਨ, ਹਾਲੇ ਵੀ ਹਾਰਦਾ ਨਹੀਂ...ਪਰ ਬ੍ਰਿਧ ਅਵਸਥਾ ਵਿੱਚ ਜੀਣ ਖਾਤਰ ਕਿਸੇ ਆਸ਼ਰਮ ਦਾ ਆਸਰਾ ਭਾਲਦਾ ਹੈ,,,

ਕਹਾਣੀ:---- ਨਿਆਈਂ ਵਾਲਾ ਟੱਕ

ਕਿਤਾਬ:---- ਨਿਆਈਂ ਵਾਲਾ ਟੱਕ

ਰਵਿੰਦਰ ਰੁਪਾਲ ਕੌਲਗੜ੍ਹ

01/01/2022
Amrika Akhi Ditha / Dr. MonojitRs. 299/- CODBook your copy todayNational Book Shop, Delhi9891996919
24/12/2021

Amrika Akhi Ditha / Dr. Monojit
Rs. 299/- COD
Book your copy today

National Book Shop, Delhi
9891996919

New booksNational Book ShopChandni Chowk Delhi 110006
12/07/2021

New books

National Book Shop
Chandni Chowk Delhi 110006

Sham Sunder Kalra Novel MamtaAmazing bookBook your copy @350/- cod or order on Amazon
09/07/2021

Sham Sunder Kalra Novel Mamta
Amazing book

Book your copy @350/- cod or order on Amazon

21000 hazaar prashan uttar     punjabi ate hor v sarian mukablean lai labdayak book. Aj he book karo.National Book Shop ...
07/07/2021

21000 hazaar prashan uttar punjabi ate hor v sarian mukablean lai labdayak book. Aj he book karo.
National Book Shop 9891996919

Address

32/B Pleasure Garden Market, Near Gauri Shankar Mandir Opp. Moti Cinema Chandni Chowk
Delhi
110006

Opening Hours

Monday 11am - 7pm
Tuesday 11am - 7pm
Wednesday 11am - 7pm
Thursday 11am - 7pm
Friday 11am - 7pm
Saturday 11am - 7pm

Website

Alerts

Be the first to know and let us send you an email when One Stop Punjabi Book Shop posts news and promotions. Your email address will not be used for any other purpose, and you can unsubscribe at any time.

Share

Category