Kisan Shop

Kisan Shop Contact information, map and directions, contact form, opening hours, services, ratings, photos, videos and announcements from Kisan Shop, Barnala.

04/11/2021
12/05/2021

,,,,,,,,,,,,,,, ਕੋਰੋਨਾ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਇਨਸਾਨ ਹੈ😔
ਨੌੰ ਸੌ ਵਾਲਾ ਟੀਕਾ ਪੈਂਤੀ ਹਜ਼ਾਰ ਵਿਚ ਵੇਚਣ ਵਾਲਾ ਵੀ ਇਨਸਾਨ ਹੈ😷
ਮਰਜ਼ ਦਾ ਇਲਾਜ ਕੋਈ ਨਹੀਂ ਮਗਰ ਲੱਖਾਂ ਦਾ ਬਿੱਲ ਦੇਣ ਵਾਲਾ ਵੀ ਇਨਸਾਨ ਹੀ ਹੈ😷
ਤਿੰਨ ਚਾਰ ਸੌ ਦੀ ਮਜ਼ਦੂਰੀ ਕਰਨ ਵਾਲੇ ਨੂੰ ਵੀ ਪੰਜ ਹਜ਼ਾਰ ਦਾ ਚਲਾਨ ਕਰਨ ਵਾਲਾ ਵੀ ਇਨਸਾਨ ਹੀ ਹੈ😷
ਦੋ ਸੌ ਰੁਪਏ ਦੇ ਟੈਸਟ ਲਈ ਦੋ ਹਜ਼ਾਰ ਲੈਣ ਵਾਲਾ ਵੀ ਇਨਸਾਨ ਹੀ ਹੈ😷
ਦੋ ਚਾਰ ਕਿਲੋਮੀਟਰ ਐਂਬੂਲੈਂਸ ਚਲਾਉਣ ਲਈ ਪੰਜ ਸੱਤ ਹਜ਼ਾਰ ਲੈਣ ਵਾਲਾ ਵੀ ਇਨਸਾਨ ਹੀ ਹੈ😷
ਕੁਦਰਤੀ ਹਵਾ ਨੂੰ ਸਿਲੰਡਰ ‘ਚ ਬੰਦ ਕਰਕੇ ਹਜ਼ਾਰਾਂ ‘ਚ ਵੇਚਣ ਵਾਲਾ ਵੀ ਇਨਸਾਨ ਹੈ😷
ਮੁਲਕ ਜਲਦਾ ਪਿਆ ਤੇ ਸਿਵੇ ਬਲਦੇ ਪਏ ਨੇ, ਰੈਲੀਆਂ ਕਰਾਉਣ ਵਾਲਾ ਵੀ ਇਨਸਾਨ ਹੀ ਹੈ😷
ਕਦੇ ਪੀਪੇ ਖੜਕਾਉਣ, ਕਦੇ ਦੀਵਾ ਜਗਾਉਣ ਵਾਲਾ ਧਰਮ ਦੇ ਨਾਂ ਤੇ ਕੰਮ ਕਰਨ ਵਾਲਾ ਵੀ ਇਨਸਾਨ ਹੈ😷
ਮੈਨੂੰ ਪਤਾ ਹੈ ਕਿ ਕੋਰੋਨਾ ਖ਼ਤਰਨਾਕ ਹੈ ਪਰ ਉਸ ਤੋਂ ਵੱਧ ਖ਼ਤਰਨਾਕ ਇਨਸਾਨ ਹੀ ਹੈ😷
ਆਉ, ਆਪਾਂ ਤਾਂ ਅਪਣਾ ਫ਼ਰਜ਼ ਪਛਾਣੀਏ!🙏
ਡਾਕਟਰਾਂ, ਨਰਸਾਂ ਤੇ ਇਲਾਜ ਕਰ ਰਹੇ ਇਨਸਾਨਾਂ ਨੂੰ ਪਛਾਣੀਏ!🙏
ਸਮਾਜ ਸੇਵਾ ਤੇ ਧਰਮ ਕਰਮ ਵਾਲਿਆਂ ਨੂੰ ਪਛਾਣੀਏ!🙏
ਜਾਨ ਤੇ ਖੇਡ ਕੇ ਜਾਨਾਂ ਬਚਾਉਣ ਵਾਲਿਆਂ ਨੂੰ ਪਛਾਣੀਏ!🙏
ਸਿਵਿਆਂ ਤੇ ਆਖਰੀ ਰਸਮਾਂ ਨਿਭਾਉਣ ਵਾਲਿਆਂ ਨੂੰ ਪਛਾਣੀਏ!

10/05/2021
27/01/2021

ਤਾਜੀ ਸਬਜੀ

Address

Barnala

Website

Alerts

Be the first to know and let us send you an email when Kisan Shop posts news and promotions. Your email address will not be used for any other purpose, and you can unsubscribe at any time.

Share