Barkat Publication

Barkat Publication Contact information, map and directions, contact form, opening hours, services, ratings, photos, videos and announcements from Barkat Publication, Book shop, Nabha Malerkotla Road, Beside PNB Bank, Bagrian.

ਅਸੀਂ ਲੇਖਕਾਂ ਨੂੰ ਆਪਣੀਆਂ ਕਿਤਾਬਾਂ ਪ੍ਰਕਾਸ਼ਤ ਕਰਨ ਵਿੱਚ ਵੀ ਮਦਦ ਕਰਦੇ ਹਾਂ। ਸਾਡੀ ਪ੍ਰਕਾਸ਼ਨ ਟੀਮ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਹੈ ਕਿ ਤੁਹਾਡੇ ਵਰਗੇ ਪਾਠਕਾਂ ਲਈ ਨਵੀਆਂ ਕਿਤਾਬਾਂ ਉਪਲਬਧ ਹੋਣ।

ਸਾਡੇ ਕੋਲ ਆਓ ਅਤੇ ਨਵੀਆਂ ਕਿਤਾਬਾਂ ਅਤੇ ਲੇਖਕਾਂ ਦੀ ਖੋਜ ਕਰੋ। ਅਸੀਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ

03/03/2026

ਪੈਗੰਬਰ ਤੋਂ ਪੈਗੰਬਰ ਦੀ ਮੌਤ ਤੱਕ
ਖ਼ਲੀਲ ਜ਼ਿਬਰਾਨ

ਕਿਤਾਬ ਮੰਗਵਾਉਣ ਲਈ ਤੁਸੀਂ ਆਪਣਾ ਐਡਰੈੱਸ ਸਾਨੂੰ ਭੇਜ ਸਕਦੇ ਹੋ ਜੀ।

Call/WhatsApp 9814801831

ਤੁਸੀਂ ਦੇਸ਼ ਵਿਦੇਸ਼ ਵਿੱਚ ਘਰ ਬੈਠੇ ਕੋਈ ਵੀ ਕਿਤਾਬਾਂ ਸਾਡੇ ਕੋਲੋਂ ਮੰਗਵਾ ਸਕਦੇ ਹੋ।
Home Delivery 🚚

26/02/2026

ਨਾ ਹੀ ਰਹਿਣ ਦੇ ਲਈ ਅੱਖਾਂ ਲੱਭੀਆਂ,
ਲੱਭਾ ਬਾਂਹ ਦਾ ਸਿਰਹਾਣਾ ਕੋਈ ਨਾ...
ਤੂੰ ਤੇ ਦੁਨੀਆਂ ਵਸਾ ਲਈ ਆਪਣੀ,
ਸਾਡਾ ਅਜੇ ਵੀ ਟਿਕਾਣਾ ਕੋਈ ਨਾ....

ਲਿਖ਼ਤ

Dm for order
Call/WhatsApp 9814801831

11/02/2026

ਮਹਾਰਾਜਾ
ਕਿਤਾਬ ਮੰਗਵਾਉਣ ਲਈ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ

Call/WhatsApp 98148-01831

ਜਾਦੂਈ, ਰਹੱਸਮਈ, ਰੋਮਾਂਚ, ਵਾਸਨਾ ਅਤੇ ਰੁਮਾਂਸ ਭਰੀਆਂ ਰਾਜ-ਘਰਾਣਿਆਂ ਦੀਆਂ ਸੱਚੀਆਂ ਕਹਾਣੀਆਂ ਪਿਆਰ ਅਤੇ ਬੇ-ਵਫਾਈ ਦੀ ਦਾਸਤਾਨ, ਜਿਹੜੀ ਕਿੰਨੇ ਹੀ ਦਸ਼ਕ ਤੁਰਦੀ ਰਹੀ। ਇਹ ਮਹਾਰਾਜਿਆਂ ਦੇ ਭਾਰਤੀ ਅਤੇ ਯੂਰਪੀ ਹਰਮਾਂ, ਰਾਣੀਆਂ, ਪ੍ਰੇਮਿਕਾਵਾਂ, ਮਹਿਲਾਂ, ਘੋੜਿਆਂ, ਲਗਜ਼ਰੀ ਕਾਰਾਂ, ਸ਼ੇਰ ਦੇ ਸ਼ਿਕਾਰਾਂ ਦਾਅਵਤਾਂ ਅਤੇ ਆਲੀਸ਼ਾਨ ਦਰਬਾਰਾਂ ਦੀਆਂ ਇਹੋ ਜਿਹੀਆਂ ਕਹਾਣੀਆਂ ਹਨ ਜਿੰਨ੍ਹਾਂ ਤੁਹਾਨੂੰ ਅਖ਼ੀਰ ਤਕ ਬੰਨ੍ਹੀ ਰੱਖਣਾ ਹੈ। ਬੇਸ਼ਕੀਮਤੀ ਬੀਤੇ ਵੇਲੇ ਦੀ ਸ਼ਾਨੋ ਦੀਵਾਨ ਜਰਮਨੀ ਚ ਸ਼ੌਕਤ ਅਤੇ ਸ਼ਾਹੀ ਖਰਚਿਆਂ ਦੇ ਅਨੇਕਾਂ ਕਿੱਸੇ।

📦✈️

09/02/2026

ਜੇ ਤੁਸੀਂ ਇਤਿਹਾਸ ਨੂੰ ਸਿਰਫ਼ ਪੜ੍ਹਨਾ ਨਹੀਂ, ਸਗੋਂ ਮਹਿਸੂਸ ਕਰਨਾ ਚਾਹੁੰਦੇ ਹੋ, ਤਾਂ ਇਹ ਚਾਰ ਕਿਤਾਬਾਂ ਤੁਹਾਡੇ ਲਈ ਲਾਜ਼ਮੀ ਨੇ।
ਕਿਤਾਬਾਂ ਮੰਗਵਾਉਣ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਜੀ।

Call/WhatsApp 9814801831

02/02/2026

ਇਸ ਵੈਲਨਟਾਈਨ ਡੇਅ, ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਸਾਹਿਤ ਦਾ ਇੱਕ ਖਾਸ "ਮੁਹੱਬਤ ਪੈਕੇਜ"
ਆਪਣੇ ਪਿਆਰਿਆਂ ਨੂੰ ਇਹ ਤੋਹਫ਼ਾ ਜ਼ਰੂਰ ਦਿਓ।
ਆਰਡਰ ਕਰਨ ਲਈ ਮੈਸੇਜ ਕਰੋ ਜੀ।

Call/Whatsapp 98148-01831

01/02/2026
ਮੇਲਾ ਗ਼ਦਰੀ ਬਾਬਿਆਂ ਦਾ ਮੇਲੇ ਦੇ ਆਖ਼ਰੀ ਦਿਨ ਦੀਆਂ ਕੁਝ ਤਸਵੀਰਾਂ Clicks by .musafir
03/11/2025

ਮੇਲਾ ਗ਼ਦਰੀ ਬਾਬਿਆਂ ਦਾ

ਮੇਲੇ ਦੇ ਆਖ਼ਰੀ ਦਿਨ ਦੀਆਂ ਕੁਝ ਤਸਵੀਰਾਂ

Clicks by .musafir

ਮੇਲਾ ਗ਼ਦਰੀ ਬਾਬਿਆਂ ਦਾ...ਦੂਜਾ ਦਿਨ ਪਾਠਕਾਂ ਅਤੇ ਮਿੱਤਰ ਪਿਆਰਿਆਂ ਸੰਗ...Clicks by .musafir
31/10/2025

ਮੇਲਾ ਗ਼ਦਰੀ ਬਾਬਿਆਂ ਦਾ...

ਦੂਜਾ ਦਿਨ
ਪਾਠਕਾਂ ਅਤੇ ਮਿੱਤਰ ਪਿਆਰਿਆਂ ਸੰਗ...
Clicks by .musafir

Address

Nabha Malerkotla Road, Beside PNB Bank
Bagrian
148018

Telephone

+919814801831

Website

Alerts

Be the first to know and let us send you an email when Barkat Publication posts news and promotions. Your email address will not be used for any other purpose, and you can unsubscribe at any time.

Share

Category