jeewansinghbillonya

jeewansinghbillonya ਬਹੁਤ ਆਮ ਜਿਹੀ ਵਜੱਹ ਆ ਮੇਰੇ ਝੁਕ ਕੇ ਮਿਲਨੇ ਦ?

29/10/2022
ਹਥਿਆਰ ਤਾਂ ਅਸੀ ਮਜ਼ਲੂਮਾਂ ਦੀ ਰਾਖੀ ਲਈ ਹੀ ਚੁੱਕਦੇ ਹਾਂ ਤੇਰੇ ਵਰਗੇ ਤਾਂ ਸਾਡੇ ਗੁਰੂ ਬਾਪੂ ਨੇ ਜ਼ਫਰਨਾਮੇ ਨਾਲ ਹੀ ਰੋੜੇ ਨੇ 💙💪🏻💙 #ਲਾਡਲੇਦਸ਼ਮੇਸ਼...
20/12/2020

ਹਥਿਆਰ ਤਾਂ ਅਸੀ ਮਜ਼ਲੂਮਾਂ ਦੀ ਰਾਖੀ ਲਈ ਹੀ ਚੁੱਕਦੇ ਹਾਂ
ਤੇਰੇ ਵਰਗੇ ਤਾਂ ਸਾਡੇ ਗੁਰੂ ਬਾਪੂ ਨੇ ਜ਼ਫਰਨਾਮੇ ਨਾਲ ਹੀ ਰੋੜੇ ਨੇ 💙💪🏻💙
#ਲਾਡਲੇਦਸ਼ਮੇਸ਼ਜੂਕੇ

 ਾਧਾਰਨ_ਖੁੱਦਕੁਸ਼ੀ_ਨਹੀਂ_ #ਹਕੂਮਤੀ_ਹਿੱਕ_ਧੱਕੇ_ਖਿਲਾਫ_ਮਹਾਨ_ਸ਼ਾਂਤਮਈ_ਸ਼ਹਾਦਤ _ਹੈ_🙏 🙏 ਸੰਤ ਬਾਬਾ ਰਾਮ ਸਿੰਘ ਜੀ ਹੁਰਾਂ ਵੱਲੋਂ ਸਿੰਘੂ ਬਾਰਡਰ ਤੇ ...
16/12/2020

ਾਧਾਰਨ_ਖੁੱਦਕੁਸ਼ੀ_ਨਹੀਂ_
#ਹਕੂਮਤੀ_ਹਿੱਕ_ਧੱਕੇ_ਖਿਲਾਫ_ਮਹਾਨ_ਸ਼ਾਂਤਮਈ_ਸ਼ਹਾਦਤ _ਹੈ_🙏 🙏
ਸੰਤ ਬਾਬਾ ਰਾਮ ਸਿੰਘ ਜੀ ਹੁਰਾਂ ਵੱਲੋਂ ਸਿੰਘੂ ਬਾਰਡਰ ਤੇ ਸੈਂਟਰ ਸਰਕਾਰ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਪਣਾ ਸ਼ਰੀਰ ਛੱਡ ਜਾਣਾਂ ਕੋਈ ਸਾਧਾਰਨ ਖੁੱਦਕੁਸ਼ੀ ਦੀ ਘਟਨਾ ਨਹੀਂ ਸਗੋਂ ਇੱਕ ਮਹਾਨ ਸ਼ਾਂਤਮਈ ਸ਼ਹਾਦਤ ਹੈ ਜੋ ਆਉਣ ਵਾਲੇ ਸਮੇਂ ਚ ਆਪਣਾਂ ਰੰਗ ਦਿਖਾ ਕੇ ਰਹੇਗੀ , ਜਦੋਂ ਹਕੂਮਤ ਹੰਕਾਰ ਵੱਸ ਹੋ ਆਮ ਜਨਤਾ ਨਾਲ ਹਿੱਕ ਧੱਕਾ ਕਰਨ ਤੇ ਉਤਾਰੂ ਹੋਵੇ ਉਸ ਮੌਕੇ ਬਾਬਾ ਰਾਮ ਸਿੰਘ ਜੀ ਵਰਗੇ ਮਹਾਪੁਰਖਾਂ ਵੱਲੋਂ ਹਕੂਮਤ ਦੀਆਂ ਅੱਖਾਂ ਖੋਹਲਣ ਵਾਸਤੇ ਆਪਾ ਵਾਰ ਜਾਣਾਂ ਇੱਕ ਰੂਹਾਨੀ ਵਰਤਾਰਾ ਹੈ ਅੱਜ ਸੈਂਟਰ ਸਰਕਾਰ ਦੇ ਮੱਥੇ ਤੇ ਇੱਕ ਬੰਦਗੀ ਵਾਲੀ ਰੂਹ ਦੇ ਸ਼ਰੀਰ ਦੇ ਖੂਨ ਦੇ ਛਿੱਟੇ ਵੱਜੇ ਹਨ ਜੋ ਆਉਣ ਵਾਲੇ ਸਮੇਂ ਚ ਆਪਣਾਂ ਰੰਗ ਵਿਖਾ ਕੇ ਰਹਿਣਗੇ , ਅਸੀਂ ਸਭ ਲੋਕ ਬਾਬਾ ਰਾਮ ਸਿੰਘ ਜੀ ਵੱਲੋਂ ਕਿਸਾਨਾਂ ਦੇ ਹੱਕ ਚ ਹਾਅ ਦਾ ਨਾਅਰਾ ਮਾਰਦਿਆ ਹੋਇਆ ਉਹਨਾਂ ਵੱਲੋਂ ਦਿੱਤੀ ਸ਼ਾਂਤਮਈ ਸ਼ਹਾਦਤ ਨੂੰ ਨਤਮਸਤਕ ਹਾਂ 🙏 🙏

ਜਰੂਰੀ ਬੇਨਤੀ ...ਕਈ ਵੀਰ ਪੋਸਟਾਂ ਪਾ ਰਹੇ ਆ ਕਿ ਜੂਝ ਕੇ ਮਰਨਾ ਚਾਹੀਦਾ ਸੀ ਸ਼ਾਇਦ ਉਹ ਵੀਰ ਸਿੱਖ ਇਤਿਹਾਸ ਤੋਂ ਜਾਣੂੰ ਨਹੀਂ ਹਨ , ਨੌਵੇ ਪਾਤਸ਼ਾਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਸਤਰ ਵਿਦਿਆ ਦੇ ਮਹਾਨ ਜਾਣੂੰ ਸਨ ਪਰ ਉਹਨਾਂ ਸਮੇਂ ਮੁਤਾਬਿਕ ਸ਼ਾਂਤਮਈ ਸ਼ਹਾਦਤ ਦੇ ਕੇ ਮੌਕੇ ਦੀ ਜਾਲਮ ਹਕੂਮਤ ਦੀਆਂ ਜੜਾਂ ਹਿਲਾ ਦਿੱਤੀਆਂ ਸਨ ਸੋ ਭਾਈ ਬੇਨਤੀ ਆ ਬਾਬਾ ਰਾਮ ਸਿੰਘ ਜੀ ਹੁਰਾਂ ਵੱਲੋ ਦਿੱਤੀ ਸ਼ਾਂਤਮਈ ਸ਼ਹਾਦਤ ਦਾ ਜਾਣੇਂ ਅਨਜਾਣੇ ਅਨਾਦਰ ਨਾ ਕਰੋ , ਮਹਾਪੁਰਖ਼ਾਂ ਦੀ ਮੌਜ ਪਰਮੇਸ਼ਰ ਈ ਜਾਣਦਾ ਏ ਬਾਕੀ ਜਿਸ ਨੇੰ ਜੂਝਨਾਂ ਏ ਜੂਝ ਲਵੋ ਕਿਹੜਾ ਕਿਸੇ ਨੇੰ ਤੁਹਾਡੇ ਹੱਥ ਫੜੇ ਹੋਏ ਹਨ ..🙏 🙏
..ਹਰਪਾਲ ਸਿੰਘ ਅੰਮ੍ਰਿਤਸਰ

ਖ਼ਾਬ, ਖਵਾਹਿਸ਼ ਅਤੇ ਖਾਸ ਜਿੰਨੇ ਘੱਟ ਹੋਣ , ੳਨਾ ਚੰਗਾ ਹੈ~💙💙✒
16/12/2020

ਖ਼ਾਬ, ਖਵਾਹਿਸ਼ ਅਤੇ ਖਾਸ ਜਿੰਨੇ ਘੱਟ ਹੋਣ , ੳਨਾ ਚੰਗਾ ਹੈ~
💙💙

ਇਤਿਹਾਸ ਗਵਾਹ ਹੈ ਬਾਬੇਕਿਆਂ ਨੇ ਕਦੇ ਬਾਬਰਕਿਆਂ ਦੀ ਈਨ ਨਹੀ ਮੰਨੀ💙💙 #ਬਾਬੇਕੇ
08/12/2020

ਇਤਿਹਾਸ ਗਵਾਹ ਹੈ
ਬਾਬੇਕਿਆਂ ਨੇ ਕਦੇ ਬਾਬਰਕਿਆਂ ਦੀ ਈਨ ਨਹੀ ਮੰਨੀ
💙💙
#ਬਾਬੇਕੇ

Address

Assandh

Telephone

+919817283567

Website

Alerts

Be the first to know and let us send you an email when jeewansinghbillonya posts news and promotions. Your email address will not be used for any other purpose, and you can unsubscribe at any time.

Share