Rabb Warga Yaar Mera

Rabb Warga Yaar Mera Contact information, map and directions, contact form, opening hours, services, ratings, photos, videos and announcements from Rabb Warga Yaar Mera, Book shop, Amargarh.

.ਤੂੰ ਮੇਰੇ ਧੁਰ ਅੰਦਰ ਦੀ ਆਵਾਜ਼💞💞ਮੈਂ ਤੇਰੀ ਰੂਹ ਦਾ ਸਾਜ਼💞💞
22/01/2016

.ਤੂੰ ਮੇਰੇ ਧੁਰ ਅੰਦਰ ਦੀ ਆਵਾਜ਼💞💞

ਮੈਂ ਤੇਰੀ ਰੂਹ ਦਾ ਸਾਜ਼💞💞

10/04/2015

ਸੋਹਣਾ ਯਾਰ ਮੇਰਾ ਚੰਨ ਵਰਗਾ ਸਾਰੀ ਦੁਨੀਆਂ ਦੀ ਨਜ਼ਰੋਂ ਬਚਾਵਾਂ,
ਓਹਦੀ ਲੰਬੀ ਉਮਰ ਦੀਆਂ ਮੰਗਾਂ ਰੱਬ ਕੋਲੋਂ ਨਿੱਤ ਦੁਆਵਾਂ।।

09/02/2015

ਬਹੁਤਾ ਹਾਸਾ ਨਸੀਬ ਨਹੀਂ ਹੁੰਦਾ ਵਖ਼ਤ ਦੇ ਮਾਰਿਆਂ ਨੂੰ
ਹਰ ਰੰਗ ਦੁਨੀਆ ਦਾ ਫ਼ਿੱਕਾ ਜਿਹਾ ਲੱਗਦਾ ਏ ਇਸ਼ਕ 'ਚ ਹਾਰਿਆਂ ਨੂੰ

09/02/2015

ਨਮਕ ਸਵਾਦ ਅਨੁਸਾਰ ਤੇ ਆਕੜ
ਔਕਾਤ ਅਨੁਸਾਰ ਹੀ ਚੰਗੇ ਲਗਦੇ ਆ

09/02/2015

ਸੌ ਜਾਂਦਾ ਹੈ ਹਰ ਕੋਈ ਆਪਣੇ ਕੱਲ ਦੇ ਲਈ
ਪਰ ਕੋਈ ਇਹ ਨਹੀਂ ਸੋਚਦਾ
ਕਿ ਅੱਜ ਜਿਸਦਾ ਦਿਲ ਦੁਖਾਇਆ
ਉਹ ਸੁੱਤਾ ਵੀ ਹੈ ਕਿ ਨਹੀਂ

09/02/2015

ਮਾਂ ਦੀਅਾ ਗਾLa ਦਾ ਸਵਾਦ ਵੀ ਅਵੱਲਾ ੲੇ,
#ਡੁੱਬ_ਜਾਣਾ #ਰੂੜਹ_ਜਾਣਾ #ਟੁੱਟ_ਪੈਣਾ #ਝੱਲਾ_ੲੇ...
ਕੁਟਣਾ ਵੀ ਰੱਜ ਕੇ ਤੇ ਰੱਜ ਕੇ ਪਿਅਾਰ ਦੇਣਾ.
ਰੱਬ ਦੀ ਸਹੁੰ ਮਾਂ ਦਾ ਪਿਅਾਰ ਵੀ ਅਵੱਲਾ ੲੇ...

10/11/2014

ਤੇਰੇ ਤੋ ਸ਼ੁਰੂ ਮੇਰਾ ਪਿਆਰ ਬਸ ਤੇਰੇ ਤੇ ਮੁੱਕ ਜਾਣਾ

ਸਾਹਾਂ ਦਾ ਸਫ਼ਰ ਤੇਰੇ ਕਦਮਾਂ ਚ ਰੁੱਕ ਜਾਣਾ

10/11/2014

ਪਿਆਰ ਦਾ ਮਤਲਬ ਸਿਰਫ ਆਸ਼ਕੀ ਨਹੀਂ ਹੁੰਦਾ ღ

ਇਹ ਤਾਂ ਬਾਕੀ ਰਿਸ਼ਤਿਆਂ ਵਿੱਚ ਵੀ ਬੜਾ ਨਿੱਘ ਦਿੰਦਾ ਏ

10/11/2014

ਜਿੰਦ ਜਾਨ ਜਿਸ ਤੋਂ ਦਵਾਂ ਵਾਰ
ਮੇਰਾ ਨਾਲ ਖੜਾ, ਮੇਰਾ ਸੋਹਣਾ ਸਰਦਾਰ

10/11/2014

ਹੋਵੇ ਜੇ ਰਿਸ਼ਤਾ ਤਾਂ ਰੂਹਾ ਦਾ ਹੋਵੇ,,..

ਦਿਲ ਤਾਂ ਅਕਸਰ ਭਰ ਹੀ ਜਾਂਦੇ ਨੇ....

10/11/2014

ਨਿਮਰਤਾ ਨਾਲ ਰਹਿੰਦੇ ਆਂ,
ਸਭ ਨੂੰ ਪਿਆਰ ਨਾਲ ਬੁਲਾਈ ਦਾ.....
ਬਾਪੂ ਜੀ ਨੇ ਸਿਖਾਇਆ
ਕਿ putt ਕਦੀਂ ਹਵਾ 'ਚ ਨੀਂ ਆਈ ਦਾ.....

10/11/2014

ਕਦਰ ਕਰੀ ਨਾਂ ਬੇਪਰਵਾਹ ਸੱਜਣਾਂ ਨੇ,
ਅਸੀ ਐਵੈ ਹੱਕ ਜਤਾਉਂਦੇ ਰਹੇ,
ਦੁਸ਼ਮਣ ਵੀ ਦੁਖੀ ਸਨ ਮੇਰੀ ਮੌਤ ਤੇ,ਪਰ ਸਾਡੇ ਯਾਰ ਹੀ ਸ਼ਗਨ ਮਨਾਉਂਦੇ ਰਹੇ.

Address

Amargarh
148022

Telephone

+919914831003

Website

Alerts

Be the first to know and let us send you an email when Rabb Warga Yaar Mera posts news and promotions. Your email address will not be used for any other purpose, and you can unsubscribe at any time.

Contact The Business

Send a message to Rabb Warga Yaar Mera:

Share

Category