Punjabi Pustkala

Punjabi Pustkala Punjabi Pustkala is an online punjabi language bookstore. Honouring Punjabi language, Art and litt.

01/15/2026

#ੳ

Book Fair Winnipeg This Saturday and Sunday, 20th and 21st august, Maples Community Centre, 434 Adsum Drive Winnipeg.   ...
08/19/2022

Book Fair Winnipeg

This Saturday and Sunday, 20th and 21st august, Maples Community Centre, 434 Adsum Drive Winnipeg.

Book Fair Brampton This Saturday 20th August, at Sheridan College Brampton, 12pm to 10:30 pm.                           ...
08/19/2022

Book Fair Brampton

This Saturday 20th August, at Sheridan College Brampton, 12pm to 10:30 pm.

ਈਰਾਨ ਤੇ ਈਰਾਨੀ - ਹਰਪਾਲ ਸਿੰਘ ਪੰਨੂ Available at Punjabipustkala.ca
08/07/2022

ਈਰਾਨ ਤੇ ਈਰਾਨੀ - ਹਰਪਾਲ ਸਿੰਘ ਪੰਨੂ

Available at Punjabipustkala.ca

ਬਲੱਡ ਲਾਈਨ - ਮਨਜਿੰਦਰ ਮਾਖਾ                           🇨🇦🇨🇦Website: Punjabipustkala.ca
07/29/2022

ਬਲੱਡ ਲਾਈਨ - ਮਨਜਿੰਦਰ ਮਾਖਾ

🇨🇦🇨🇦

Website: Punjabipustkala.ca

Dear All!We are happy to announce that we at Punjabi Pustkala will be organising our very first Book Fair on the 30th of...
07/25/2022

Dear All!
We are happy to announce that we at Punjabi Pustkala will be organising our very first Book Fair on the 30th of July, 2022, on the sidelines of the Punjab Day Mela and Truck Show at 3975 Portage Ave, Winnipeg.
A wide range of Punjabi books will be available, and we cordially invite all of you to visit us.

Bring your family and friends with whom you would like to share your love for language and literature.

For any queries reach us at 431-336-2999
You can also mail us at [email protected]

ਸਤਿ ਸ੍ਰੀ ਅਕਾਲ🙏ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਪੁਸਤਕਾਲਾ 30 ਜੁਲਾਈ, 2022 ਨੂੰ 3975 ਪੋਰਟੇਜ ਐਵੇਨਿਊ, ਵਿਨੀਪੈਗ ਵਿ...
07/25/2022

ਸਤਿ ਸ੍ਰੀ ਅਕਾਲ🙏

ਸਾਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਪੁਸਤਕਾਲਾ 30 ਜੁਲਾਈ, 2022 ਨੂੰ 3975 ਪੋਰਟੇਜ ਐਵੇਨਿਊ, ਵਿਨੀਪੈਗ ਵਿਖੇ ਪੰਜਾਬ ਦਿਵਸ ਮੇਲੇ ਅਤੇ ਟਰੱਕ ਸ਼ੋਅ ਦੇ ਨਾਲ ਆਪਣਾ ਪਹਿਲਾ ਪੁਸਤਕ ਮੇਲਾ ਲਗਾਉਣ ਜਾ ਰਿਹਾ ਹੈ |

ਇਸ ਮੇਲੇ 'ਚ ਤੁਹਾਡੇ ਮਨਪਸੰਦ ਲੇਖਕਾਂ ਦੀਆਂ ਵੱਖ-ਵੱਖ ਰਚਨਾਵਾਂ ਉਪਲਬਧ ਹੋਣਗੀਆਂ।

ਅਸੀਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਲਈ ਦਿਲੋਂ ਸੱਦਾ ਦਿੰਦੇ ਹਾਂ। ਤੁਸੀ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ, ਜਿਨ੍ਹਾਂ ਨਾਲ ਤੁਸੀਂ ਭਾਸ਼ਾ ਅਤੇ ਸਾਹਿਤ ਲਈ ਆਪਣਾ ਪਿਆਰ ਸਾਂਝਾ ਕਰਨਾ ਚਾਹੁੰਦੇ ਹੋ, ਨਾਲ ਲਿਆ ਸਕਦੇ ਹੋ।

ਕਿਸੇ ਵੀ ਸਵਾਲ ਲਈ ਸਾਡੇ ਨਾਲ 431-336-2999 'ਤੇ ਸੰਪਰਕ ਕਰ ਸਕਦੇ ਹੋ।
[email protected] 'ਤੇ ਮੇਲ ਵੀ ਕਰ ਸਕਦੇ ਹੋ।

ਬੋਲ ਮਰਦਾਨਿਆ - ਜਸਬੀਰ ਮੰਡ Available at punjabipustkala.ca
07/03/2022

ਬੋਲ ਮਰਦਾਨਿਆ - ਜਸਬੀਰ ਮੰਡ

Available at punjabipustkala.ca

ਸਿੱਖ ਇਤਿਹਾਸ - ਖੁਸ਼ਵੰਤ ਸਿੰਘ Available at punjabipustkala.ca
06/05/2022

ਸਿੱਖ ਇਤਿਹਾਸ - ਖੁਸ਼ਵੰਤ ਸਿੰਘ

Available at punjabipustkala.ca

ਆਪ ਬੀਤੀਆਂ - ਅੰਮ੍ਰਿਤਾ ਪ੍ਰੀਤਮ ਇਹ ਕੋਈ ਪੱਕਾ ਪਤਾ ਨਹੀਂ ਕਿ ਹੀਰ ਬਹੁਤ ਈ ਸੋਹਣੀ ਸੀ, ਮੇਰੇ ਅੰਦਰੋਂ ਕੋਈ ਹੋਰ ਬੋਲਿਆ | ਇਹ ਹੁਸਨ ਦੇ ਮਿਆਰ ਮਿਥ...
05/29/2022

ਆਪ ਬੀਤੀਆਂ - ਅੰਮ੍ਰਿਤਾ ਪ੍ਰੀਤਮ

ਇਹ ਕੋਈ ਪੱਕਾ ਪਤਾ ਨਹੀਂ ਕਿ ਹੀਰ ਬਹੁਤ ਈ ਸੋਹਣੀ ਸੀ, ਮੇਰੇ ਅੰਦਰੋਂ ਕੋਈ ਹੋਰ ਬੋਲਿਆ | ਇਹ ਹੁਸਨ ਦੇ ਮਿਆਰ ਮਿਥਨੇ ਇਹ ਵਧੀਆ ਸੁਭਾ ਦੇ ਬਹੁਤ ਅਕਲ ਵਾਲਿਆਂ ਦੀ ਉਡੀਕ ਕਰਦੇ ਰਹਿਣਾ ਇਕ ਅਹਿਮਕਾਨਾ ਅਮਲ ਏ | ਹੁਸਨ ਹੀਰ ਵਿਚ ਨਹੀਂ ਹੁੰਦਾ ਤੁਹਾਡੀਆਂ ਆਪਣੀਆਂ ਅੱਖਾਂ ਵਿਚ ਹੁੰਦਾ ਹੈ, ਤੁਹਾਡੇ ਆਪਣੇ ਮਨ ਵਿਚ ਪੈਦਾ ਹੁੰਦਾ ਹੈ | ਮੇਰੇ ਅੰਦਰ ਇਹ ਦੂਜਾ ਬੋਲਣ ਵਾਲਾ ਕੁਝ ਬਹੁਤ ਹੀ ਤਕੜਾ ਹੁੰਦਾ ਜਾ ਰਿਹਾ ਸੀ | ਆਪਣੀ ਉਮਰ ਦੇ ਚੋਂਤੀਏ ਸਾਲ ਵਿਚ ਪੁੱਜ ਕੇ ਇਸ ਗੱਲ ਦਾ ਪਤਾ ਲੱਗਣ ਤੇ ਮੈਂ ਆਪਣੇ ਬਣਾਏ ਹੁਸਨ ਤੇ ਅਕਲ ਦੇ ਫਜੂਲ ਮਿਆਰਾਂ ਦਾ ਸਿਆਪਾ ਕਰ ਰਿਹਾ ਸਾਂ ਤੇ ਮੇਰੀਆਂ ਅੱਖਾਂ ਅੱਗੇ ਵਾਰੀ ਵਾਰੀ ਉਹ ਸਾਰੇ ਚੇਹਰੇ ਆ ਰਹੇ ਸਨ ਜਿਨ੍ਹਾਂ ਨੂੰ ਮੈਂ ਮੁਹੱਬਤ ਨਹੀਂ ਸਾਂ ਕਰ ਸਕਿਆ |

Available at punjabipustkala.ca

Address

51 Doubleday Drive
Winnipeg, MB
R2P0P3

Alerts

Be the first to know and let us send you an email when Punjabi Pustkala posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Pustkala:

Share

Category