Regina Kitab Ghar

Regina Kitab Ghar ਅੰਬਰ ਦਾ ਬੂਹਾ ਖੋਲ ਕੇ ਦੇਖਾਂਗਾ, ਰੱਬ ਨਾਲ ਮੈਂ ਪੰਜਾਬੀ ਬੋਲ ਕੇ ਦੇਖਾਂਗਾ.
ਆਪ ਬੋਲੋ ਤੇ ਜਵਾਕਾਂ ਨੂੰ ਜ਼ਰੂਰ ਸਿਖਾੳ ਜੀ

Pehli Kitab Set | ਪਹਿਲੀ ਕਿਤਾਬ ਸੈੱਟ To buy, message or call us
05/27/2026

Pehli Kitab Set | ਪਹਿਲੀ ਕਿਤਾਬ ਸੈੱਟ

To buy, message or call us

ਜੇ ਪੈਂਤੀ ਅੱਖਰੀ ਆਉਣ ਵਾਲੀਆਂ ਪੀੜ੍ਹੀਆਂ ਨੇ ਸੰਭਾਲ ਲਈ, ਤਾਂ ਪੰਜਾਬੀ ਸਿਰਫ਼ ਜਿਉਂਦੀ ਨਹੀਂ ਰਹੇਗੀ… ਚੜ੍ਹਦੀ ਕਲਾ ‘ਚ ਵੀ ਰਹੇਗੀ।”ਜਿਸ ਦਿਨ ਬੱਚੇ...
05/26/2026

ਜੇ ਪੈਂਤੀ ਅੱਖਰੀ ਆਉਣ ਵਾਲੀਆਂ ਪੀੜ੍ਹੀਆਂ ਨੇ ਸੰਭਾਲ ਲਈ, ਤਾਂ ਪੰਜਾਬੀ ਸਿਰਫ਼ ਜਿਉਂਦੀ ਨਹੀਂ ਰਹੇਗੀ… ਚੜ੍ਹਦੀ ਕਲਾ ‘ਚ ਵੀ ਰਹੇਗੀ।”

ਜਿਸ ਦਿਨ ਬੱਚੇ ਆਪਣੀ ਮਾਂ-ਬੋਲੀ ਵਿੱਚ “ਸਤਿ ਸ੍ਰੀ ਅਕਾਲ” ਕਹਿਣ ‘ਚ ਮਾਣ ਮਹਿਸੂਸ ਕਰਨਗੇ,
ਉਸ ਦਿਨ ਪੰਜਾਬੀ ਦਾ ਭਵਿੱਖ ਸੁਰੱਖਿਅਤ ਹੋ ਜਾਵੇਗਾ। ❤️

05/26/2026

ਆਪਣੀ ਮਾਂ ਬੋਲੀ ਨਾਲ ਜੁੜੇ ਰਹੋ ❤️
ਹਰ ਪੰਜਾਬੀ ਕਿਤਾਬ… ਆਪਣੀਆਂ ਜੜ੍ਹਾਂ ਨਾਲ ਇੱਕ ਨਵਾਂ ਰਿਸ਼ਤਾ ਬਣਾਉਂਦੀ ਹੈ 🌾📚

📞: 306.999.0744
🌐: www.reginakitabghar.com

Message or Call us for any Punjabi Book

— Regina Kitab Ghar ✨

🕊️ On May 29, 2022, the world lost a voice that spoke truth, pride, and courage.But legends never die.To honor the everl...
05/16/2026

🕊️ On May 29, 2022, the world lost a voice that spoke truth, pride, and courage.

But legends never die.

To honor the everlasting legacy of Shubhdeep Singh Sidhu, Regina Kitab Ghar and The Punjabi Lounge are giving one lucky fan a special Sidhu Moose Wala Book Pack.

🎁 Giveaway Prize: Sidhu Moose Wala Book Collection
📅 Winner Announcement: May 29, 2026

How to Enter:
1. Follow and
2. Like this post
3. Comment your favorite Sidhu Moose Wala song or quote
4. Tag 2 friends

Sidhu wasn’t just an artist — he was a movement, a voice for millions, and a legacy that continues to inspire.

“Legends never die.”

05/11/2026

🌸 ਮਾਂ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ 🌸

ਮਾਂ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੀ ਖੁਸ਼ੀ ਲਈ
ਆਪਣੀਆਂ ਹਰ ਖ਼ੁਸ਼ੀ ਕੁਰਬਾਨ ਕਰ ਦਿੰਦੀ ਹੈ।

ਮਾਂ ਦਾ ਪਿਆਰ ਨਿਸ਼ਕਾਮ, ਪਵਿੱਤਰ ਅਤੇ ਬੇਅੰਤ ਹੁੰਦਾ ਹੈ।
ਉਸ ਦੀਆਂ ਦੁਆਵਾਂ ਜ਼ਿੰਦਗੀ ਦੀ ਹਰ ਔਖੀ ਰਾਹ ਨੂੰ ਆਸਾਨ ਬਣਾ ਦਿੰਦੀਆਂ ਹਨ। ❤️

ਰੱਬ ਹਰ ਮਾਂ ਨੂੰ ਚੰਗੀ ਸਿਹਤ, ਲੰਬੀ ਉਮਰ
ਅਤੇ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ੇ। 🙏

Happy Mother’s Day to all the wonderful mothers! 💐

A mother’s love is unconditional, selfless, and endless.
Her prayers are the quiet strength behind every success.
Thank you, Mom, for being my first home and forever blessing. ❤️

ਸਤਿ ਸ੍ਰੀ ਅਕਾਲ ਜੀ ਸਾਡੇ ਕੋਲੋ ਤੁਸੀਂ ਧਾਰਮਿਕ ਕਿਤਾਬਾਂ, ਅਤੇ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਖਰੀਦ ਸਕਦੇ ਹੋ ਅਤੇ ਘਰ ਬੈਠੇ ਮੰਗਵਾ ਸਕਦੇ ਹੋਰਿਜ...
04/17/2026

ਸਤਿ ਸ੍ਰੀ ਅਕਾਲ ਜੀ ਸਾਡੇ ਕੋਲੋ ਤੁਸੀਂ ਧਾਰਮਿਕ ਕਿਤਾਬਾਂ, ਅਤੇ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਖਰੀਦ ਸਕਦੇ ਹੋ ਅਤੇ ਘਰ ਬੈਠੇ ਮੰਗਵਾ ਸਕਦੇ ਹੋ

ਰਿਜਾਇਨਾ ਕਿਤਾਬ ਘਰ | Regina Kitab Ghar

https://www.reginakitabghar.com/

ਵਧੇਰੇ ਜਾਣਕਾਰੀ ਲਈ ਇਸ ਨੰਬਰ ਨਾਲ ਸੰਪਰਕ ਕਰੋ ਜੀ ਜਾਂ ਮੇਸੈਜ ਭੇਜ ਦਿੳ ਜੀ …
+੧ ੩੦੬-੯੯੯-੦੭੪੪ ( +1 306-999-0744)

Address

Regina, SK

Opening Hours

Monday 11am - 7pm
Tuesday 5pm - 7pm
Wednesday 11am - 7pm
Thursday 11am - 7pm
Friday 11am - 7pm
Saturday 11am - 7pm
Sunday 11am - 7pm

Telephone

+13069990744

Alerts

Be the first to know and let us send you an email when Regina Kitab Ghar posts news and promotions. Your email address will not be used for any other purpose, and you can unsubscribe at any time.

Share

Category