Humans welfare society HWS

Humans welfare society HWS If you think that you want to change your society, you find something going wrong near then we are there to help you....if you want to help our society

01/06/2021

kro g share
milan da time 9am to 5pm vill.baradhwal (dhuri) dist sangrur

23/01/2018

must Share

20/12/2017

20 रु का हार,15 रु का नारियल,10रु की चिरौंजी लेकर मन्दिर,दरगाह,मश्जिद,गुरुद्वरा,चर्च जाने के बजाए 5 रु का बिस्किट का पैक...
17/06/2017

20 रु का हार,15 रु का नारियल,10रु की चिरौंजी लेकर मन्दिर,दरगाह,मश्जिद,गुरुद्वरा,चर्च जाने के बजाए 5 रु का बिस्किट का पैकेट लेकर जाने का प्रयत्न करें । कुछ नन्हे से बच्चे आप के आने की राह देखते हैं । , ,,,,,,,, ,,,, दिलो को छू जाने वाली तस्वीर,, हमारी हकीकत बया कर रही है, इसलिए परिवर्तन करना होगा,,,,,,,,,,,,,,, अगर सही लगे तो शेयर करे,,
L👍ke and share🖐👩‍👩‍👧‍👧

Save girl child
12/07/2016

Save girl child

Dhan dhan shri guru arjan dev g di shaheedi nu samarpit blod donation camp badungar patiala vikhe lagwaya gya Jis vich n...
09/06/2016

Dhan dhan shri guru arjan dev g di shaheedi nu samarpit blod donation camp badungar patiala vikhe lagwaya gya
Jis vich noujawana ne blod donate kita
# sab doners da te all hws members da dhanwaad karda hai
President mandeep singh shuhan

DHAN DHAN SHIRI GURU ARJAN DEV G DI SAHEEDI NU SAMARPIT ORGANISE BLOOD DONATION CAMP 8JUNE 2016 WEDNESDAY 9AM TO 1PM BAD...
04/06/2016

DHAN DHAN SHIRI GURU ARJAN DEV G DI SAHEEDI NU SAMARPIT ORGANISE BLOOD DONATION CAMP 8JUNE 2016 WEDNESDAY 9AM TO 1PM BADUNGAR PATIALA
ALL # MEMBER AND SUPORTER

Jaroor pohnchna tusi
03/06/2016

Jaroor pohnchna tusi

ਜ਼ਰੂਰੀ ਨਹੀਂ ਭੀੜ ਵਾਲ਼ੀਆਂ ਥਾਂਵਾਂ 'ਤੇ 5 5 ਟੈਂਟ ਅਤੇ DJ ਲਗਾ ਦਿਖਾਵਾ ਕਰਕੇ ਹੀ ਛਬੀਲ ਲਗਾਈ ਜਾ ਸਕੇਦੋਸਤੋ ਇਹ ਹੈ ਪਟਿਆਲਾ ਦੇ ਐਸ ਐਸ ਟੀ ਨਗਰ...
27/05/2016

ਜ਼ਰੂਰੀ ਨਹੀਂ ਭੀੜ ਵਾਲ਼ੀਆਂ ਥਾਂਵਾਂ 'ਤੇ 5 5 ਟੈਂਟ ਅਤੇ DJ ਲਗਾ ਦਿਖਾਵਾ ਕਰਕੇ ਹੀ ਛਬੀਲ ਲਗਾਈ ਜਾ ਸਕੇ
ਦੋਸਤੋ ਇਹ ਹੈ ਪਟਿਆਲਾ ਦੇ ਐਸ ਐਸ ਟੀ ਨਗਰ 'ਚ ਰਹਿਣ ਵਾਲ਼ਾ ਪੰਜਵੀਂ ਜਮਾਤ ਦਾ ਰੌਣਕ ਸਿੰਘ ਜਿਹੜਾ ਕਿ ਆਪਣੇ ਘਰ ਦੇ ਬਾਹਰ ਇਕ 20 ਕੁ ਲੀਟਰ ਦੇ ਕੈਂਪਰ ਵਿੱਚ ਨਿੰਬੂ ਪਾਣੀ ਪਾਕੇ ਖੜ੍ਹਾ ਹੈ ਅਤੇ ਜੋ ਵੀ ਬੱਚਾ, ਨੌਜਵਾਨ ਜਾਂ ਬਜ਼ੁਰਗ ਘਰ ਅੱਗੋਂ ਦੀ ਲੰਘਦਾ ਹੈ ਉਸਨੂੰ ਰੋਕ ਕੇ ਬਹੁਤ ਪਿਆਰ ਨਾਲ਼ ਪਾਣੀ ਪਿਆਉਂਦਾ ਹੈ
ਇਸਤੋਂ ਜਾਣਕਾਰੀ ਅਤੇ ਇਸਦੀ ਤਸਵੀਰ ਲਏ ਬਿਨਾਂ ਮੈਥੋਂ ਰਿਹਾ ਨੀਂ ਗਿਆ।
ਰੌਣਕ ਸਿੰਘ ਲਈ ਮੈਂ ਵਾਹਿਗੁਰੂ ਜੀ ਅੱਗੇ ਦਿਲ ਤੋਂ ਅਰਦਾਸ ਕਰਦਾ ਹਾਂ ਕਿ ਇਸ ਬੱਚੇ ਨੂੰ ਤਰੱਕੀ ਅਤੇ ਦੇਹ ਅਰੋਗਤਾ ਬਖਸ਼ਣ ਅਤੇ ਨਾਲ਼ ਹੀ ਸਲਾਮ ਹੈ ਰੌਣਕ ਸਿੰਘ ਦੇ ਮਾਤਾ ਪਿਤਾ ਨੂੰ ਜਿਹਨਾਂ ਨੇ ਇਹ ਚੰਗੇ ਸੰਸਕਾਰ ਆਪਣੇ ਬੇਟੇ ਨੂੰ ਦਿਤੇ
ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇਣ ਲੱਗ ਗਏ ਤਾਂ ਆਪਸੀ ਭਾਈਚਾਰਕ ਸਾਂਝ ਵਧੇਗੀ ਅਤੇ ਮਨਾਂ 'ਚੋਂ ਈਰਖਾ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ
ਚੰਗੀਆਂ ਪੋਸਟਾਂ ਲਈ ਪੇਜ ਲਾਈਕ ਕਰ ਲਿਆ ਜਾਵੇ ਜੀ...ਜਗਦੀਪ ਸਿੰਘ ਥਲੀ ਵੀਰ ਦਾ ਇਸ ਖਬਰ ਲਈ ਦਿਲੋ ਧੰਨਵਾਦ...ਚੰਗੇ ਕੰਮ ਕਰਨ ਵਾਲਿਆ ਨੰੂ ਸਲਾਮ

Human's Walfare Society (REGD.) walo Jai Jawan Colony di market wich krwaya gaya ik nukad naatak, jis naatak da muda c l...
26/04/2016

Human's Walfare Society (REGD.) walo Jai Jawan Colony di market wich krwaya gaya ik nukad naatak, jis naatak da muda c loka nu jagruk krna ki parun hatya wrge paap na kite jan te kudiya nu kukha ch na mreya jawe, Spl thanks to Shoukin Chand, Harmeet Singh (bagga bhaji), Bittu Sharma g, Somraj Sharma(sonu bhaji), Kuki bhaji jine ne saada hamesha saath dita te saadi hounsla avjayi kiti hai, Thanks to PHYC de saare hi team members da v jina ne sanu is program te aake join kita and also thanks to B.S SAINI g janhit samiti chairman.... This is not the end its starting of gud works from our society so keep supporting H.W.S...

Human's welfare society (REGD.) Walon leela bhawan market vich female foeticide te nukad natak krwaya gya... iss natak d...
23/04/2016

Human's welfare society (REGD.) Walon leela bhawan market vich female foeticide te nukad natak krwaya gya... iss natak da main motive lookan nu female foeticide nu rookan lai jagruk krna c... unna sare veeran da dhanwaad krda ea.. jinne ne moke te aa k iss event vich da sath dita...Thankyou so much all .. & join us ( all # team members)

Address

Patiala
147001

Telephone

918054899262

Website

Alerts

Be the first to know and let us send you an email when Humans welfare society HWS posts news and promotions. Your email address will not be used for any other purpose, and you can unsubscribe at any time.

Share