aakbanga

aakbanga Contact information, map and directions, contact form, opening hours, services, ratings, photos, videos and announcements from aakbanga, Shopping & retail, Moranwali.

ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
02/01/2023

ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।

♥ ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,ਉਨੀ ਹੀ ਤਕਦੀਰ ਜੰਗਮਗਾਦੀ ਹੈ,ਨਾ ਘਬਰਾੳ ਯਾਰੋਜਦ ਰਹਿਮਤ ਰੱਬ ਦੀ ਹੁੰਦੀ ਹੈ,ਜਿੰਦਗੀ ਪੱਲ ਵਿੱਚ ਬਦਲ ਜਾਦੀ
25/10/2022

♥ ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ,
ਉਨੀ ਹੀ ਤਕਦੀਰ ਜੰਗਮਗਾਦੀ ਹੈ,
ਨਾ ਘਬਰਾੳ ਯਾਰੋ
ਜਦ ਰਹਿਮਤ ਰੱਬ ਦੀ ਹੁੰਦੀ ਹੈ,
ਜਿੰਦਗੀ ਪੱਲ ਵਿੱਚ ਬਦਲ ਜਾਦੀ

23/08/2022
ਜਿਦੰਗੀ ਦਾ ਹਰ ਇੱਕ ਪਲ ਤੁਹਾਡਾ ਆਪਣਾ ਹੈ॥ਇਸ ਨੂੰ ਰੱਜ ਕੇ ਜਿਓ।
20/08/2022

ਜਿਦੰਗੀ ਦਾ ਹਰ ਇੱਕ ਪਲ ਤੁਹਾਡਾ ਆਪਣਾ ਹੈ॥
ਇਸ ਨੂੰ ਰੱਜ ਕੇ ਜਿਓ।

ਲੋਕ🌏 ਅੱਜ ਕੱਲ ਚੰਗੇ ਦਿਲ❤️ਨੀ ਚੰਗੇ ਦਿਨ🙏🏼ਦੇਖਦੇ ਨੇ🎯
27/05/2022

ਲੋਕ🌏 ਅੱਜ ਕੱਲ ਚੰਗੇ ਦਿਲ❤️ਨੀ ਚੰਗੇ ਦਿਨ🙏🏼ਦੇਖਦੇ ਨੇ🎯

ਸਮਾ ਵੀ ਝੁਕਜੂ ਮੂਹਰੇ ਤੂੰ ਅੜਕੇ ਤਾਂ ਦੇਖ ਸਵਾਦ ਬਹੁਤ ਆਉਂਦਾ ਤੂੰ ਜਿੰਦਗੀ ਨਾਲ ਲੜ ਕੇ ਦੇਖ
21/05/2022

ਸਮਾ ਵੀ ਝੁਕਜੂ ਮੂਹਰੇ ਤੂੰ ਅੜਕੇ ਤਾਂ ਦੇਖ ਸਵਾਦ ਬਹੁਤ ਆਉਂਦਾ ਤੂੰ ਜਿੰਦਗੀ ਨਾਲ ਲੜ ਕੇ ਦੇਖ

💢ਜਿੰਨੀ ਦਿੱਤੀ ਰੱਬ ਨੇ ਆ ਕੱਢੁ 🥳ਟੌਰ ਨਾਲ....ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻‍♂️.....
12/04/2022

💢ਜਿੰਨੀ ਦਿੱਤੀ ਰੱਬ ਨੇ ਆ ਕੱਢੁ 🥳ਟੌਰ ਨਾਲ....ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻‍♂️.....

ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ 💔
23/03/2022

ਉਹਨੂੰ ਸੁਪਨੇ ਦਿਖਾਉਣ ਦੀ ਆਦਤ ਸੀ ਅਸੀ ਬੁਣਦੇ ਰਹੇ , ਊਹਨੂੰ ਝੂਠ ਬੋਲਣ ਦੀ ਆਦਤ ਸੀ ਅਸੀ ਸੁਣਦੇ ਰਹੇ 💔

happy birthday yra
08/03/2022

happy birthday yra

happy birthday yra gbu
08/03/2022

happy birthday yra gbu

❤ਦਿਲ ਦੇ ਜਜ਼ਬਾਤ❤ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ ੴਸਾਹਿਬ ਮੇਰਾ ਮੇਹਰਬਾਨ...
22/02/2022

❤ਦਿਲ ਦੇ ਜਜ਼ਬਾਤ❤
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ
ਜੋ ਗਵਾ ਲਿਆ ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ
ੴਸਾਹਿਬ ਮੇਰਾ ਮੇਹਰਬਾਨੴ

Address

Moranwali

Website

Alerts

Be the first to know and let us send you an email when aakbanga posts news and promotions. Your email address will not be used for any other purpose, and you can unsubscribe at any time.

Share