BEST BUY Market Halwara

BEST BUY Market  Halwara Contact information, map and directions, contact form, opening hours, services, ratings, photos, videos and announcements from BEST BUY Market Halwara, Shopping & retail, Near Primary school, burjlittan Road, Halwara.

04-11-2021 ready all
02/11/2021

04-11-2021 ready all

01/11/2021
03/04/2020

All school note book available

31/03/2020

ਬੇਨਤੀ ਬੇਨਤੀ ਬੇਨਤੀ
BEST BUY
ਮਾਰਕੀਟ ਹਲਵਾਰਾ
ਥੋਡੀ ਸੇਵਾ ਵਿੱਚ 24 ਘੰਟੇ ਹਾਜਰ
ਮੋਬਾਈਲ ਨੰਬਰ 9759800000
ਲੋੜ ਮੁਤਾਬਕ ਰਾਸਣ ਲਵੋ ਪਰ ਇਕ ਗੱਲ ਦਾ ਧਿਆਨ ਰੱਖੋ ਲੋੜ ਤੋ ਵੱਧ ਨਾ ਲਵੋ ਤਾ ਜੋ ਇਸ ਘੜੀ ਵਿਚ ਹਰ ਇਕ ਗਰੀਬ ਦੇ ਘਰ ਵੀ ਰਾਸਣ ਪੁਹਚ ਸਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ|ਅਸੀਂ ਏਹ ਏਸ ਕਰਕੇ ਆਖ ਰਹੇ ਹਾ ਕੁਝ ਕੁ ਗਲਤ ਬੰਦੇ ਰੇਟਾਂ ਵਿਚ ਹੀ ਏਨੀ ਲੁੱਟ ਮਚਾਉਣ ਦੇ ਲਈ ਹੱਦ ਤੋ ਵੱਧ ਸਟੋਰ ਕਰਨ ਲੱਗੇ ਹੋਏ ਹਨ ਸਾਡੇ ਕੋਲ ਸਟੋਰ ਵਾਧੂ ਹੈ ਰੇਟਾਂ ਦਾ ਖਾਸ ਧਿਆਨ ਕਰਕੇ ( best buy market da sare saman De rate purane hi Han)ਜੋ ਆਮ ਲੋਕਾਂ ਦੀ ਆਪਣੀ ਪੁੰਹਚ ਵਿੱਚ ਹੀ ਰਹਿਣ ਬਾਜਵ ਰੇਟਾਂ ਤੇ ਖਰੀਦ ਦਾਰੀ ਕਰਨ( darn di lod ni sara saman milo ga , jo thonu lod a
pls lod to jada store Na kro
ਖੰਡ M37,L38,DRL40
ਚਾਹ 200,240,(1kg)
ਆਟਾ 260 (10kg)
ਤੇਲ 100 (1L any best quality)
ਰਿਫਾਈਡ 100 (1L Any best quality)
ਮਿਰਚਾਂ ਹਲਦੀ
ਦਾਲਾਂ >chana dal rani 70,mongi 90,mongi masoor 90, Kala chana 70,
ਚੋਲ 30,40 (daily use )
ਘਿਉ 90,100
ਮਸਾਲੇ ਅਤੇ ਹੋਰ ਵੀ ਜੋ ਜੋ ਲੋੜ ਪੈਣ ਤੇ ਜਰੂਰੀ ਹੈ ਸਾਡੇ ਸਟੋਰ ਤੋ ਵਾਜਬ ਦਰਾਂ ਤੇ ਖਰੀਦਣ ਲਈ ਮਿਲੋ
ਲਿਸਟ ਲਿਖੀ ਹੋਈ ਵੱਟਸਅਪ ਕਰੋ 9759800000 only what’s you list
ਧੰਨਵਾਦ

29/03/2020

ਬੇਨਤੀ ਬੇਨਤੀ ਬੇਨਤੀ
ਬੈਸਟ ਵੇ ਸੁਪਰ ਮਾਰਕੀਟ
ਬੁਰਜ ਲਿੱਟਾ ਹਲਵਾਰਾ
ਥੋਡੀ ਸੇਵਾ ਵਿੱਚ 24 ਘੰਟੇ ਹਾਜਰ
ਮੋਬਾਈਲ ਨੰਬਰ 9759800000
ਲੋੜ ਮੁਤਾਬਕ ਰਾਸਣ ਲਵੋ ਪਰ ਇਕ ਗੱਲ ਦਾ ਧਿਆਨ ਰੱਖੋ ਲੋੜ ਤੋ ਵੱਧ ਨਾ ਲਵੋ ਤਾ ਜੋ ਇਸ ਘੜੀ ਵਿਚ ਹਰ ਇਕ ਗਰੀਬ ਦੇ ਘਰ ਵੀ ਰਾਸਣ ਪੁਹਚ ਸਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ
ਅਸੀਂ ਏਹ ਏਸ ਕਰਕੇ ਆਖ ਰਹੇ ਹਾ ਕੁਝ ਕੁ ਗਲਤ ਬੰਦੇ ਰੇਟਾਂ ਵਿਚ ਹੀ ਏਨੀ ਲੁੱਟ ਮਚਾਉਣ ਦੇ ਲਈ ਹੱਦ ਤੋ ਵੱਧ ਸਟੋਰ ਕਰਨ ਲੱਗੇ ਹੋਏ ਹਨ ਸਾਡੇ ਕੋਲ ਸਟੋਰ ਵਾਧੂ ਹੈ ਰੇਟਾਂ ਦਾ ਖਾਸ ਧਿਆਨ ਕਰਕੇ ( busy buy market da sare saman De rate purane hi Han)ਜੋ ਆਮ ਲੋਕਾਂ ਦੀ ਆਪਣੀ ਪੁੰਹਚ ਵਿੱਚ ਹੀ ਰਹਿਣ ਬਾਜਵ ਰੇਟਾਂ ਤੇ ਖਰੀਦ ਦਾਰੀ ਕਰਨ( darn di lod ni sara saman milo ga , jo thonu lod a
pls lod to jada store Na kro
ਖੰਡ ਚਾਹ ਆਟਾ ਤੇਲ ਰਿਫਾਈਡ ਮਿਰਚਾਂ ਹਲਦੀ ਦਾਲਾਂ ਚੋਲ ਘਿਉ ਮਸਾਲੇ ਅਤੇ ਹੋਰ ਵੀ ਜੋ ਜੋ ਲੋੜ ਪੈਣ ਤੇ ਜਰੂਰੀ ਹੈ ਸਾਡੇ ਸਟੋਰ ਤੋ ਵਾਜਬ ਦਰਾਂ ਤੇ ਖਰੀਦਣ ਲਈ ਮਿਲੋ
ਲਿਸਟ ਲਿਖੀ ਹੋਈ ਵੱਟਸਅਪ ਕਰੋ 9759800000
ਧੰਨਵਾਦ🙏
Please share for community’s help.🙏

27/03/2020

Best Buy ਮਾਰਕੀਟ ਬੁਰਜ ਲਿੱਟਾ/ ਹਲਵਾਰਾ ।
ਆਪ ਜੀ ਨੂੰ ਪਤਾ ਹੀ ਹੈ ਕਿ ਏਸ ਸਮੇਂ ਜੋ ਹਾਲਤ ਪੂਰੇ ਦੇਸ਼ ਵਿੱਚ ਬਣੇ ਹੋਏ ਹਨ।
ਏਸ ਔਖੇ ਸਮੇਂ ਵਿੱਚ ਪ੍ਰਸਾਸਨ ਨੇ ਜੋ ਨਿਯਮਾਂ ਨੂੰ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਅਤੇ ਹੋਰ ਨੂੰ ਵੀ ਏਸ ਕਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਕਿਰਪਾ ਕਰਕੇ ਆਪਣੇ ਘਰਾਂ ਵਿੱਚ ਜੋ ਵੀ ਕੋਈ ਸਮਾਨ ਰਾਸਣ ਦੀ ਜਰੂਰਤ ਹੈ ਤੁਸੀ ਅਪਣੀ ਲਿਸਟ ਬਣਾ ਕੇ ਸਾਡੇ ਮੋਬਾਈਲ ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਏਹ ਸਾਰਾ ਸਮਾਨ ਥੋਡੇ ਘਰ ਪਹੁੰਚਾਇਆ ਜਾਵੇਗਾ ਸਟੋਰ ਵਿੱਚ ਕੋਈ ਵੀ ਨਹੀ ਆਵੇਗਾ ।
ਨੰ-1
ਖੰਡ, ਚਾਹ,ਘਿਉ, ਤੇਲ, ਰਿਫਾਈਡ, ਆਟਾ, ਦਾਲਾਂ,ਚੋਲ , ਮੈਦਾ, ਬੇਸਣ , ਅਚਾਰ, ਨਮਕ, ਹਲਦੀ, ਮਿਰਚ ਆਦਿ
ਨੰ-2
ਨਮਕੀਨ, ਕੋਲਡ ਡਰਿੰਕ, ਬਿਸਕੁਟ, ਚਾਕਲੇਟ, ਕੁਰਕਰੇ, ਮੈਗੀ, ਟਮਾਟਰ ਸੋਸ , ਬਰੈਡ, ਆਈਸਕ੍ਰੀਮ , ਆਦਿ
ਨੰ-3
ਡੰਗਰਾਂ ਪੰਛੂਆ ਵਾਲੀ ਸ੍ਰਰੋ ਦੀ ਅਤੇ ਚੂਰੀ ਫੀਡ ਬੋਰੀਆ।
ਨੋਟ-ਇੱਕਲਾ ਨੰ-2 ਅਰਡਰ ਨਾ ਕੀਤਾ ਜਾਵੇ ਏਸ ਵਿੱਚ 2 ਦਿਨ ਲੱਗ ਸਕਦੇ ਹਨ।
ਨੰ-1 ਅਤੇ ਨੰ- 2 ਇਕੱਠੇ ਕੀਤੇ ਜਾ ਸਕਦੇ ਹਨ ਏਸ ਦੀ ਪੁਹਚ ਜਲਦੀ ਕੀਤੀ ਜਾਵੇ ਗੀ in 24 hour

25/03/2020

Keep your list ready to order grocery things.

WhatsApp us in one go on 9759800000 with your Name,Address and working mobile number.

You will get the things delivered at your door.

Best Buy Market HALWARA

24/03/2020

ਸਭ ਆਪਣਾ ਧਿਆਨ ਰੱਖੋ ਜਿੰਨਾ ਹੋ ਸਕੇ ਘਰੋ ਬਾਹਰ ਨਾ ਜਾਓ।
ਬੱਚੇ ਤੇ ਬਜੁਰਗਾ(60+)ਨੂੰ ਤਾਂ ਬਿਲਕੁਲ ਵੀ ਬਾਹਰ ਨਾ ਜਾਣ ਦਿਓ।
ਇਹ ਨਾਂ ਸੋਚੋ ਕਿ ਸਾਨੂੰ ਨਹੀਂ ਹੋ ਸਕਦਾ। ਘਰ ਤੋਂ ਬਿਲਕੁਲ ਵੀ ਬਾਹਰ ਨਾ ਨਿੱਕਲੋ ਸਰਕਾਰ ਦਾ ਸਾਥ ਦਿਓ।
ਬਚਾਓ ਵਿੱਚ ਹੀ ਬਚਾਓ ਹੈ।

24/03/2020

BEST BUY MARKET HALWARA( ਹਲਵਾਰਾ) ਤੋਂ ਤੁਸੀ ਜਨਤਾ ਕਰਫਿਓ ਦੌਰਾਨ ਘਰ ਬੈਠੈ ਅਪਣੇ ਘਰ ਦਾ ਰਾਸ਼ਨ ਮੰਗਵਾ ਸਕਦੇ ਹੋ .. ਅਸੀ ਨੇੜਲੇ ਪਿੰਡ ਜਿਵੇਂ ਬੁਰਜ ਲਿੱਟਾਂ, ਹਲਵਾਰਾ,ਬਰਮੀ,ਲਿੱਤਰਾਂ,ਕੈਲੈ,ਟੂਸੇ ਪਿੰਡਾਂ ਵਿੱਚ ਸਮਾਨ ਦੀ ਘਰ ਪਹੁੰਚ ਕਰਾਂਗੇ.. ਤੁਸੀਂ ਵਾਜ਼ਿਬ ਰੇਟਾਂ ਤੇ ਘਰ ਬੈੈਠੇ ਸਮਾਨ ਮੰਗਵਾ ਸਕਦੇ ਹੋ.. 9759800000 what’s ਨੰ. ਤੇ ਸੰਪਰਕ ਕਰਕੇ ਤੁਸੀਂ ਜਰੂਰੀ ਸਮਾਨ ਤੇ ਘਰ ਦਾ ਪਤਾ ਲਿਖਵਾਓ ਅਤੇ ਸਮਾਨ ਦੀ ਡਲਿਵਰੀ ਸਰਕਾਰ ਦੇ ਅਾਰਡਰ ਤੋਂ ਬਾਅਦ ਤੁਹਾਡੇ ਘਰ ਹੋਵੇਗੀ.. 🏠free home delivery 🍞🧂🧉..
Stay home stay safe🙏🏻
ਸੰਪਰਕ ਕਰੋ-
ਕੁਲਦੀਪ ਸਿੰਘ 975980000

ਸਭ ਆਪਣਾ ਧਿਆਨ ਰੱਖੋ ਜਿੰਨਾ ਹੋ ਸਕੇ ਘਰੋ ਬਾਹਰ ਨਾ ਜਾਓ।
ਬੱਚੇ ਤੇ ਬਜੁਰਗਾ(60+)ਨੂੰ ਤਾਂ ਬਿਲਕੁਲ ਵੀ ਬਾਹਰ ਨਾ ਜਾਣ ਦਿਓ।
ਇਹ ਨਾਂ ਸੋਚੋ ਕਿ ਸਾਨੂੰ ਨਹੀਂ ਹੋ ਸਕਦਾ। ਘਰ ਤੋਂ ਬਿਲਕੁਲ ਵੀ ਬਾਹਰ ਨਾ ਨਿੱਕਲੋ ਸਰਕਾਰ ਦਾ ਸਾਥ ਦਿਓ।
ਬਚਾਓ ਵਿੱਚ ਹੀ ਬਚਾਓ ਹੈ।

Address

Near Primary School, Burjlittan Road
Halwara
141107

Telephone

919759800000

Website

Alerts

Be the first to know and let us send you an email when BEST BUY Market Halwara posts news and promotions. Your email address will not be used for any other purpose, and you can unsubscribe at any time.

Share