M_Mart

M_Mart the struggle is key of success

26/06/2025
https://indiatribunetimes.co.in/news/21244
27/07/2024

https://indiatribunetimes.co.in/news/21244

Since its inception in September 2018, Saibhang Softronics Pvt Ltd has emerged as a frontrunner in technology services, demonstrating exemplary leadership and the power of a dedicated team. With over 300 projects completed and more than 300 clients worldwide, their journey is a testament to relentle...

ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏿
21/02/2022

ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏿

19/02/2022

Share it plz

Plz like and share 🙏
04/01/2022

Plz like and share 🙏

Plz like and share Best oppertunity for everyone 👍
31/12/2021

Plz like and share
Best oppertunity for everyone 👍

ਨਿੱਕੀਆਂ ਜਿੰਦਾਂ ਵੱਡੇ ਸਾਕੇ13 ਪੋਹ 1705 🙏
27/12/2021

ਨਿੱਕੀਆਂ ਜਿੰਦਾਂ ਵੱਡੇ ਸਾਕੇ
13 ਪੋਹ 1705 🙏

ਭਾਈ ਤਾਰੂ ਸਿੰਘ ਜੀ ਦੀ ਜੁੱਤੀ ਦੀ ਕਰਾਮਾਤ...ਭਾਈ ਤਾਰੂ ਸਿੰਘ ਜੀ ਕਿਰਤੀ, ਨਾਮ ਜਪਣ ਵਾਲੇ, ਵੰਡ ਕੇ ਛਕਣ ਵਾਲੇ ਨਿਰਵੈਰ ਸਿੱਖ ਸਨ, ਜਿਨ੍ਹਾਂ ਨੇ ਆ...
16/07/2021

ਭਾਈ ਤਾਰੂ ਸਿੰਘ ਜੀ ਦੀ ਜੁੱਤੀ ਦੀ ਕਰਾਮਾਤ...
ਭਾਈ ਤਾਰੂ ਸਿੰਘ ਜੀ ਕਿਰਤੀ, ਨਾਮ ਜਪਣ ਵਾਲੇ, ਵੰਡ ਕੇ ਛਕਣ ਵਾਲੇ ਨਿਰਵੈਰ ਸਿੱਖ ਸਨ, ਜਿਨ੍ਹਾਂ ਨੇ ਆਪਣੇ ਘਰ ਨੂੰ "ਘਰ ਘਰ ਅੰਦਰ ਧਰਮਸਾਲ" ਦਾ ਵਿਹਾਰ ਬਣਾਇਆ ਹੋਇਆ ਸੀ। ਲੋੜਵੰਦਾਂ, ਭੁਖਿਆਂ, ਸਿੰਘਾਂ ਨੂੰ ਲੰਗਰ ਛਕਾਇਆ ਜਾਂਦਾ ਸੀ। ਭਾਈ ਤਾਰੂ ਸਿੰਘ ਜੀ ਖੇਤੀ ਕਰਦੇ, ਉਨ੍ਹਾਂ ਦੀ ਮਾਤਾ ਅਤੇ ਭੈਣ ਤਾਰੋ ਆਟਾ ਪੀਸ ਕੇ ਲੰਗਰ ਬਣਾਉਂਦੀਆਂ, ਵਰਤਾਉਂਦੀਆਂ, ਬਰਤਨ ਸਾਫ਼ ਕਰਦੀਆਂ। ਭਾਈ ਤਾਰੂ ਸਿੰਘ ਜੀ ਰਾਤ ਸਮੇਂ ਸਿੰਘਾਂ ਨੂੰ ਲੰਗਰ, ਵਸਤਰ ਅਤੇ ਲੋੜੀਂਦੀਆਂ ਵਸਤਾਂ ਪਹੁੰਚਾਉਂਦੇ। ਅਜਿਹੇ ਨਿਸੁਆਰਥ, ਪਰਉਪਕਾਰੀ ਇਨਸਾਨ ਨੂੰ ਦਰਦਨਾਕ ਤਰੀਕੇ ਨਾਲ ਸ਼ਹੀਦ ਕਰਨਾ, ਇਸਤੋਂ ਵੱਡਾ ਜ਼ੁਲਮ ਕੋਈ ਨਹੀਂ ਹੋ ਸਕਦਾ। ਭਾਈ ਤਾਰੂ ਸਿੰਘ ਜੀ ਨੂੰ ਲਾਲਚ ਦਿੱਤੇ ਗਏ, ਉਨ੍ਹਾਂ ਦੇ ਸਨਮੁੱਖ ਸਿੰਘਾਂ ਨੂੰ ਤਸੀਹੇ ਦਿਤੇ ਗਏ ਪਰ ਉਹ ਅਡੋਲ ਰਹੇ। ਉਨ੍ਹਾਂ ਨੇ ਸਿਖੀ ਕੇਸਾਂ ਸੁਆਸਾਂ ਸੰਗ ਨਿਭਾਉਦਿਆਂ ਖੋਪੜੀ ਲਹਾ ਦਿੱਤੀ। ਇਧਰ ਜ਼ਕਰੀਆ ਖਾਨ ਨੂੰ ਪਿਸਾਬ ਦਾ ਬੰਨ੍ਹ ਪੈ ਗਿਆ। ਬੜੇ ਇਲਾਜ ਕਰਾਏ, ਪਰ ਕੋਈ ਫ਼ਰਕ ਨਾ ਪਿਆ। ਅਖ਼ੀਰ ਕਿਸੇ ਨੇ ਕਿਹਾ ਕਿ ਤੁਸੀਂ ਭਾਈ ਤਾਰੂ ਸਿੰਘ ਜੀ 'ਤੇ ਬਹੁਤ ਜ਼ੁਲਮ ਕੀਤਾ ਹੈ, ਉਨ੍ਹਾਂ ਅਗੇ ਫਰਿਆਦ ਕਰਕੇ ਵੇਖੋ। ਭਾਈ ਤਾਰੂ ਸਿੰਘ ਜੀ ਕੋਲ ਫਰਿਆਦ ਹੋਈ, ਤਾਂ ਸਿੰਘਾਂ ਨੇ ਕੁਝ ਸ਼ਰਤਾਂ ਰਖੀਆਂ ਕਿ ਸਿੰਘਾਂ ਤੇ ਜੁਲਮ ਬੰਦ ਕੀਤੇ ਜਾਣ, ਚਰਖੜੀਆਂ ਪੁੱਟੀਆਂ ਜਾਣ, ਆਦਿ। ਦੁਖੀ ਜ਼ਕਰੀਆ ਖਾਨ ਮੰਨ ਗਿਆ। ਭਾਈ ਤਾਰੂ ਸਿੰਘ ਜੀ ਦੀ ਜੁੱਤੀ ਭੇਜੀ ਗਈ, ਜ਼ਕਰੀਆ ਖਾਨ ਦੇ ਸਿਰ ਵਿਚ ਜੁੱਤੀਆਂ ਮਾਰੀਆਂ ਗਈਆਂ ਅਤੇ ਉਸਦਾ ਪਿਸਾਬ-ਬੰਨ੍ਹ ਖੁੱਲ੍ਹ ਗਿਆ। ਕੁਝ ਦਿਨਾਂ ਬਾਅਦ ਉਹ ਮਰ ਗਿਆ। ਭਾਈ ਤਾਰੂ ਸਿੰਘ ਜੀ ਨੂੰ ਲਾਲਚ ਦੇਣ ਵਾਲਾ, ਮਾਰਨ ਵਾਲਾ, ਖੁਦ ਪਹਿਲਾਂ ਮਰ ਗਿਆ। ਭਾਈ ਤਾਰੂ ਸਿੰਘ ਜੀ ਦੀ ਉਨਾਂ ਸਮਿਆਂ 'ਚ ਕੀਤੀ ਲੰਗਰ ਸੇਵਾ, ਉਨ੍ਹਾਂ ਦੀ ਸ਼ਹਾਦਤ ਹਮੇਸ਼ਾ ਪ੍ਰੇਰਨਾ-ਸਰੋਤ ਰਹੇਗੀ।
(ਡਾ. ਜਸਵੰਤ ਸਿੰਘ ਬੁੱਗਰਾਂ)

Address

Budhlada
151502

Alerts

Be the first to know and let us send you an email when M_Mart posts news and promotions. Your email address will not be used for any other purpose, and you can unsubscribe at any time.

Contact The Business

Send a message to M_Mart:

Share