Lenin Kitab Ghar, Mehal Kalan

  • Home
  • Lenin Kitab Ghar, Mehal Kalan

Lenin Kitab Ghar, Mehal Kalan 1970 ਤੋਂ ਲਗਾਤਾਰ ਪਾਠਕਾਂ ਤੱਕ ਸਿਧਾਂਤਕ, ਸਾਹਿਤਕ, ਤਰਕਸ਼ੀਲ ਅਤੇ ਬਾਲ ਉਸਾਰੂ ਪੁਸਤਕਾਂ ਪਹੁੰਚਾਉਣ ਲਈ ਯਤਨਸ਼ੀਲ।

1970 ਤੋਂ ਨਿਰੰਤਰ
📚 | ਹਰ ਹੱਥ ਕਿਤਾਬ ਹੋਵੇ ਕਿਤਾਬ । ਇਹੀ ਸਾਡਾ ਮਕਸਦ
🌍 | Worldwide Shipping Available
☎️ | ਸੰਪਰਕ +91 93567 29532


ਅਜੋਕੇ ਮੋਬਾਇਲ ਯੁੱਗ ਵਿੱਚ ਕਿਸੇ ਕਿਤਾਬ ਦੇ ਗਿਆਰਾਂ ਦਿਨਾਂ ਵਿੱਚ ਚਾਰ ਆਡੀਸ਼ਨ (10,000 ਕਾਪੀਆਂ) ਪ੍ਰਕਾਸ਼ਿਤ ਹੋ ਜਾਣੇ ਤੇ ਵਿਕ ਵੀ ਜਾਣੇ ਸੋਚ ਤ...
24/04/2024

ਅਜੋਕੇ ਮੋਬਾਇਲ ਯੁੱਗ ਵਿੱਚ ਕਿਸੇ ਕਿਤਾਬ ਦੇ ਗਿਆਰਾਂ ਦਿਨਾਂ ਵਿੱਚ ਚਾਰ ਆਡੀਸ਼ਨ (10,000 ਕਾਪੀਆਂ) ਪ੍ਰਕਾਸ਼ਿਤ ਹੋ ਜਾਣੇ ਤੇ ਵਿਕ ਵੀ ਜਾਣੇ ਸੋਚ ਤੋਂ ਪਰ੍ਹੇ ਦੀ ਗੱਲ ਜਾਪਦੀ ਹੈ ਪਰ ਇਹ ‘ਮਾਅਰਕਾ’ ਮਾਰਿਆ ਹੈ ਉੱਘੇ ਗੀਤਕਾਰ Raunta Gill ਨੇ ਜਿਸਦੀ ਪਲੇਠੀ ਕਿਤਾਬ ‘ਹੈਲੋ ! ਮੈਂ ਲਾਹੌਰ ਤੋਂ ਬੋਲਦਾਂ’ (ਸਫ਼ਰਨਾਮਾ) ਦੇ 12 ਅਪ੍ਰੈਲ ਤੋਂ 23 ਅਪ੍ਰੈਲ ਤੱਕ ਚਾਰ ਆਡੀਸ਼ਨ ਪ੍ਰਕਾਸ਼ਿਤ ਹੋ ਕੇ ਗਰਮ ਪਕੌੜਿਆਂ ਵਾਂਗੂੰ ਹੱਥੋ-ਹੱਥੀਂ ਵਿਕ ਗਏ ਹਨ।
ਇਹ ਕਿਤਾਬ ਲੈਨਿਨ ਕਿਤਾਬ ਘਰ, ਮਹਿਲ ਕਲਾਂ 'ਚ ਉਪਲਬੱਧ ਹੈ।
ਕਿਤਾਬ ਮੰਗਵਾਉਣ ਲਈ ਸੰਪਰਕ: +91 93567-29532

ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਬਰਸੀ ਦੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।-ਲੈਨਿਨ ਕਿਤਾਬ ਘਰ ਮਹਿਲ ਕਲਾਂ (ਬਰਨਾਲਾ)                  ...
06/11/2022

ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਬਰਸੀ ਦੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।
-ਲੈਨਿਨ ਕਿਤਾਬ ਘਰ ਮਹਿਲ ਕਲਾਂ (ਬਰਨਾਲਾ)

ਕਾਮਰੇਡ ਦਰਦੀ ਜੀ ਦੇ ਨਜ਼ਦੀਕੀਆਂ ਚੋਂ ਇਕ, ਜਲੰਧਰ ਦੇ ਜ਼ਿਲ੍ਹਾ ਜੰਗਲਾਤ ਅਫਸਰ ਅਮਨਦੀਪ ਸਿੰਘ ਦਰਦੀ ਜੀ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਲੈਨਿਨ ਕਿਤਾਬ...
01/11/2022

ਕਾਮਰੇਡ ਦਰਦੀ ਜੀ ਦੇ ਨਜ਼ਦੀਕੀਆਂ ਚੋਂ ਇਕ, ਜਲੰਧਰ ਦੇ ਜ਼ਿਲ੍ਹਾ ਜੰਗਲਾਤ ਅਫਸਰ ਅਮਨਦੀਪ ਸਿੰਘ ਦਰਦੀ ਜੀ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਲੈਨਿਨ ਕਿਤਾਬ ਘਰ ਮਹਿਲ ਕਲਾਂ ਦੀ ਸਟਾਲ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਾਮਰੇਡ ਪ੍ਰੀਤਮ ਸਿੰਘ ਦਰਦੀ ਜੀ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਆਪਣੀ ਰਚਨਾ "ਗੱਲ ਪਤੇ ਦੀ" ਗੁਰਪ੍ਰੀਤ ਨੂੰ ਭੇਂਟ ਕੀਤੀ।

ਮੇਲਾ ਗ਼ਦਰੀ ਬਾਬਿਆਂ ਦਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦੁਨੀਆਂ ਦੀ ਸ਼੍ਰੇਸਟ ਕਿਤਾਬ “ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ” ਨੂੰ ਰਿਲੀਜ਼ ਕਰਦੇ...
31/10/2022

ਮੇਲਾ ਗ਼ਦਰੀ ਬਾਬਿਆਂ ਦਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦੁਨੀਆਂ ਦੀ ਸ਼੍ਰੇਸਟ ਕਿਤਾਬ “ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ” ਨੂੰ ਰਿਲੀਜ਼ ਕਰਦੇ ਹੋਏ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਦਰਸ਼ਨ ਖਟਕੜ, ਲੇਖਿਕਾ ਪਾਲ ਕੌਰ, ਡਾ. ਪਰਮਿੰਦਰ ਜੀ ਤੇ ਗੁਰਪ੍ਰੀਤ ਅਣਖੀ।
ਇਹ ਪੁਸਤਕ ਤੁਸੀਂ ਲੈਨਿਨ ਕਿਤਾਬ ਘਰ ਮਹਿਲ ਕਲਾਂ ਤੋਂ ਪ੍ਰਾਪਤ ਕਰ ਸਕਦੇ ਹੋ।
ਪੁਸਤਕ ਪ੍ਰਾਪਤ ਕਰਨ ਲਈ ਸੰਪਰਕ 93567-29532

29/10/2022

ਖਟਕੜ ਕਲਾਂ ਤੋਂ ਮਿੱਟੀ ਲਿਆ ਕਲਾਕਾਰ ਨੇ ਬਣਾਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਤਸਵੀਰ।....ਦੇਖੋ ਵੀਡੀਓ।
- ਕੱਲ ਤੋਂ ਸ਼ੁਰੂ ਹੋਵੇਗਾ 31 ਮੇਲਾ ਗ਼ਦਰੀ ਬਾਬਿਆਂ ਦਾ, ਤਿਆਰੀਆਂ ਮੁਕੰਮਲ

ਪੰਜਾਬ ਸਰਕਾਰ ਬਣਾਵੇਗੀ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦਗਾਰ : ਵਿਧਾਇਕ ਪੰਡੋਰੀ
20/10/2022

ਪੰਜਾਬ ਸਰਕਾਰ ਬਣਾਵੇਗੀ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦਗਾਰ : ਵਿਧਾਇਕ ਪੰਡੋਰੀ

ਸੂਬੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਬੀਤੇ ਸਮੇਂ 'ਚ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਲੋਕਾਂ ਦਾ ਮਨ ਮੋਹ ਲਿਆ ਹੈ...

Address

Near Bus Stand

148104

Opening Hours

Monday 08:00 - 20:00
Tuesday 08:00 - 20:00
Sunday 08:00 - 20:00

Telephone

+919356729532

Website

Alerts

Be the first to know and let us send you an email when Lenin Kitab Ghar, Mehal Kalan posts news and promotions. Your email address will not be used for any other purpose, and you can unsubscribe at any time.

Contact The Business

Send a message to Lenin Kitab Ghar, Mehal Kalan:

  • Want your business to be the top-listed Shop?

Share